pa_tq/PHP/01/20.md

8 lines
510 B
Markdown

# ਪੌਲੁਸ ਦੀ ਜਿੰਦਗੀ ਵਿੱਚ ਮਰਨ ਤੱਕ ਦੀ ਕੀ ਇੱਛਾ ਹੈ ?
ਪੌਲੁਸ ਦੀ ਜਿੰਦਗੀ ਦੇ ਮਰਨ ਤੱਕ ਮਸੀਹ ਨੂੰ ਮਹਿਮਾ ਦੇਣ ਦੀ ਇੱਛਾ ਹੈ [1:20]
# ਪੌਲੁਸ ਕੀ ਆਖਦਾ ਹੈ ਜਿਉਣਾ ਕੀ ਹੈ ਅਤੇ ਮਰਨਾ ਕੀ ਹੈ ?
ਪੌਲੁਸ ਆਖਦਾ ਹੈ ਕਿ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ [1:21]