# ਪੌਲੁਸ ਦੀ ਜਿੰਦਗੀ ਵਿੱਚ ਮਰਨ ਤੱਕ ਦੀ ਕੀ ਇੱਛਾ ਹੈ ? ਪੌਲੁਸ ਦੀ ਜਿੰਦਗੀ ਦੇ ਮਰਨ ਤੱਕ ਮਸੀਹ ਨੂੰ ਮਹਿਮਾ ਦੇਣ ਦੀ ਇੱਛਾ ਹੈ [1:20] # ਪੌਲੁਸ ਕੀ ਆਖਦਾ ਹੈ ਜਿਉਣਾ ਕੀ ਹੈ ਅਤੇ ਮਰਨਾ ਕੀ ਹੈ ? ਪੌਲੁਸ ਆਖਦਾ ਹੈ ਕਿ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ [1:21]