pa_tq/LUK/09/15.md

8 lines
598 B
Markdown

# ਚੇਲਿਆਂ ਨੇ ਭੀੜ ਨੂੰ ਖਾਣ ਦੇ ਲਈ ਕੀ ਭੋਜਨ ਦਿੱਤਾ ?
ਉਹਨਾਂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਦਿੱਤੀਆਂ [9:13,16]
# ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਕੀ ਕੀਤਾ ?
ਉਹ ਨੇ ਅਕਾਸ਼ ਦੀ ਵੱਲ ਦੇਖਿਆ, ਅਸੀਸ ਦਿੱਤੀ, ਬਰਕਤ ਨਾਲ ਤੋੜਿਆ ਅਤੇ ਚੇਲਿਆਂ ਨੂੰ ਭੀੜ ਨੂੰ ਦੇਣ ਦੇ ਲਈ ਦਿੱਤੀਆਂ [9:17]