# ਚੇਲਿਆਂ ਨੇ ਭੀੜ ਨੂੰ ਖਾਣ ਦੇ ਲਈ ਕੀ ਭੋਜਨ ਦਿੱਤਾ ? ਉਹਨਾਂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਦਿੱਤੀਆਂ [9:13,16] # ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਕੀ ਕੀਤਾ ? ਉਹ ਨੇ ਅਕਾਸ਼ ਦੀ ਵੱਲ ਦੇਖਿਆ, ਅਸੀਸ ਦਿੱਤੀ, ਬਰਕਤ ਨਾਲ ਤੋੜਿਆ ਅਤੇ ਚੇਲਿਆਂ ਨੂੰ ਭੀੜ ਨੂੰ ਦੇਣ ਦੇ ਲਈ ਦਿੱਤੀਆਂ [9:17]