pa_tq/LUK/09/15.md

598 B

ਚੇਲਿਆਂ ਨੇ ਭੀੜ ਨੂੰ ਖਾਣ ਦੇ ਲਈ ਕੀ ਭੋਜਨ ਦਿੱਤਾ ?

ਉਹਨਾਂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਦਿੱਤੀਆਂ [9:13,16]

ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਕੀ ਕੀਤਾ ?

ਉਹ ਨੇ ਅਕਾਸ਼ ਦੀ ਵੱਲ ਦੇਖਿਆ, ਅਸੀਸ ਦਿੱਤੀ, ਬਰਕਤ ਨਾਲ ਤੋੜਿਆ ਅਤੇ ਚੇਲਿਆਂ ਨੂੰ ਭੀੜ ਨੂੰ ਦੇਣ ਦੇ ਲਈ ਦਿੱਤੀਆਂ [9:17]