pa_tq/LUK/05/20.md

555 B

ਯਿਸੂ ਨੇ ਅਧਰੰਗੀ ਮਨੁੱਖ ਨੂੰ ਕੀ ਆਖਿਆ ਜਿਸ ਦੇ ਦੋਸਤਾਂਂ ਨੇ ਉਹ ਨੂੰ ਛੱਤ ਤੋਂ ਹੇਠਾਂ ਉਤਾਰਿਆਂ ਸੀ ?

ਮਨੁੱਖ,ਤੇਰੇ ਪਾਪ ਤੈਨੂੰ ਮਾਫ਼ ਹੋਏ [5:20]

ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਕਿਉਂ ਸੋਚਿਆ ਇਹ ਗੱਲ ਕੁਫ਼ਰ ਹੈ ?

ਕਿਉਂਕਿ ਸਿਰਫ਼ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸਕਦਾ ਹੈ [5:21]