# ਯਿਸੂ ਨੇ ਅਧਰੰਗੀ ਮਨੁੱਖ ਨੂੰ ਕੀ ਆਖਿਆ ਜਿਸ ਦੇ ਦੋਸਤਾਂਂ ਨੇ ਉਹ ਨੂੰ ਛੱਤ ਤੋਂ ਹੇਠਾਂ ਉਤਾਰਿਆਂ ਸੀ ? ਮਨੁੱਖ,ਤੇਰੇ ਪਾਪ ਤੈਨੂੰ ਮਾਫ਼ ਹੋਏ [5:20] # ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਕਿਉਂ ਸੋਚਿਆ ਇਹ ਗੱਲ ਕੁਫ਼ਰ ਹੈ ? ਕਿਉਂਕਿ ਸਿਰਫ਼ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸਕਦਾ ਹੈ [5:21]