pa_tq/LUK/05/20.md

8 lines
555 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਅਧਰੰਗੀ ਮਨੁੱਖ ਨੂੰ ਕੀ ਆਖਿਆ ਜਿਸ ਦੇ ਦੋਸਤਾਂਂ ਨੇ ਉਹ ਨੂੰ ਛੱਤ ਤੋਂ ਹੇਠਾਂ ਉਤਾਰਿਆਂ ਸੀ ?
ਮਨੁੱਖ,ਤੇਰੇ ਪਾਪ ਤੈਨੂੰ ਮਾਫ਼ ਹੋਏ [5:20]
# ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਕਿਉਂ ਸੋਚਿਆ ਇਹ ਗੱਲ ਕੁਫ਼ਰ ਹੈ ?
ਕਿਉਂਕਿ ਸਿਰਫ਼ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸਕਦਾ ਹੈ [5:21]