initial upload

This commit is contained in:
Larry Versaw 2017-08-29 15:30:11 -06:00
parent 80bb5a256b
commit 35be1337c3
3245 changed files with 14487 additions and 0 deletions

7
1CO/01/01.md Normal file
View File

@ -0,0 +1,7 @@
# ਪੌਲੁਸ ਨੂੰ ਕਿਸਨੇ ਬੁਲਾਇਆ ਅਤੇ ਉਸ ਨੂੰ ਕੀ ਬਣਨ ਲਈ ਬੁਲਾਇਆ ਗਿਆ ?
ਯਿਸੂ ਮਸੀਹ ਨੇ ਪੌਲੁਸ ਨੂੰ ਰਸੂਲ ਹੋਣ ਲਈ ਬੁਲਾਇਆ [1:1 ]
# ਪੌਲੁਸ ਦੀ ਕੀ ਇੱਛਾ ਸੀ ਜੋ ਕੁਰਿੰਥੁਸ ਦੇ ਲੋਕ ਸਾਡੇ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਪ੍ਰਾਪਤ ਕਰਨ ?
ਪੌਲੁਸ ਚਾਹੁੰਦਾ ਸੀ ਕਿ ਉਹਨਾਂ ਨੂੰ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ [1:3 ]

4
1CO/01/04.md Normal file
View File

@ -0,0 +1,4 @@
ਪ੍ਰ?ਪਰਮੇਸ਼ੁਰ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਵੇਂ ਧਨੀ ਬਣਾਇਆ ?
ਪਰਮੇਸ਼ੁਰ ਨੇ ਉਹਨਾਂ ਨੂੰ ਸਭਨਾਂ ਗੱਲਾਂ ਵਿੱਚ , ਸਭ ਵਾਕ, ਅਤੇ ਸਭ ਗਿਆਨ ਵਿੱਚ ਧਨੀ ਕੀਤਾ [1:5 ]

7
1CO/01/07.md Normal file
View File

@ -0,0 +1,7 @@
# ਕੁਰਿੰਥੁਸ ਦੀ ਕਲੀਸਿਯਾ ਨੂੰ ਕਿਸ ਗੱਲ ਦਾ ਘਾਟਾ ਨਹੀਂ ਸੀ ?
ਉਹਨਾਂ ਨੂੰ ਕਿਸੇ ਆਤਮਿਕ ਦਾਤ ਦਾ ਘਾਟਾ ਨਹੀਂ ਸੀ [1:7 ]
# ਪਰਮੇਸ਼ੁਰ ਕੁਰਿੰਥੁਸ ਦੀ ਕਲੀਸਿਯਾ ਨੂੰ ਅੰਤ ਤੱਕ ਕਿਉਂ ਕਾਇਮ ਰੱਖੇਗਾ ?
ਉਹ ਅਜਿਹਾ ਕਰੇਗਾ ਤਾਂ ਜੋ ਉਹ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਣ [1:8 ]

7
1CO/01/10.md Normal file
View File

@ -0,0 +1,7 @@
# ਪੌਲੁਸ ਕੁਰਿੰਥੁਸ ਦੀ ਕਲੀਸਿਯਾ ਨੂੰ ਕੀ ਬੇਨਤੀ ਕਰਦਾ ਹੈ ?
ਪੌਲੁਸ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਾਰੇ ਇੱਕੋ ਗੱਲ ਬੋਲਣ, ਉਹਨਾਂ ਵਿੱਚ ਫੁੱਟ ਨਾ ਹੋਵੇ,ਸਗੋਂ ਇਕ ਵਿਚਾਰ ਅਤੇ ਇਕ ਮਨ ਵਿੱਚ ਪੂਰੇ ਹੋ ਜਾਵੋ [1:10 ]
# ਕਲੋਏ ਦੇ ਘਰ ਦਿਆਂ ਨੇ ਪੌਲੁਸ ਨੂੰ ਕੀ ਖ਼ਬਰ ਦਿੱਤੀ ?
ਕਲੋਏ ਦੇ ਘਰ ਦਿਆਂ ਨੇ ਪੌਲੁਸ ਨੂੰ ਖ਼ਬਰ ਦਿੱਤੀ ਕਿ ਕੁਰਿੰਥੁਸ ਦੇ ਪਰਿਵਾਰਾਂ ਵਿੱਚ ਬਖੇੜੇ ਖੜ੍ਹੇ ਹੋ ਗਏ ਹਨ [1:11 ]

4
1CO/01/12.md Normal file
View File

@ -0,0 +1,4 @@
# ਪੌਲੁਸ ਦਾ ਬਖੇੜਿਆਂ ਤੋਂ ਕੀ ਭਾਵ ਸੀ ?
ਪੌਲੁਸ ਦਾ ਭਾਵ ਇਹ ਸੀ , ਤੁਹਾਡੇ ਵਿੱਚੋਂ ਹਰੇਕ ਆਖਦਾ ਹੈ , ਮੈਂ ਪੌਲੁਸ ਦਾ ਹਾਂ ,ਮੈਂ ਅਪੁੱਲੋਸ ਦਾ ਹਾਂ, ਮੈਂ ਕੇਫਾਸ ਦਾ ਹਾਂ, ਮੈਂ ਮਸੀਹ ਦਾ ਹਾਂ [1:12 ]

4
1CO/01/14.md Normal file
View File

@ -0,0 +1,4 @@
# ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਿਉਂ ਕਰਦਾ ਹੈ ਕਿ ਉਸਨੇ ਕਰਿਸਪੁਸ ਅਤੇ ਗ੍ਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ ਹੈ ?
ਪੌਲੁਸ ਇਸ ਗੱਲ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿਉਂ ਜੋ ਉਹਨਾਂ ਨੂੰ ਇਹ ਦਾ ਮੌਕਾ ਨਹੀਂ ਮਿਲੇਗਾ ਕਿ ਅਸੀਂ ਪੌਲੁਸ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ [1:14-15 ]

4
1CO/01/17.md Normal file
View File

@ -0,0 +1,4 @@
# ਪੋਲੋਸ ਨੂੰ ਮਸੀਹ ਨੇ ਕੀ ਕਰਨ ਨੂੰ ਭੇਜਿਆ ?
ਮਸੀਹ ਨੇ ਪੌਲੁਸ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ [1:17 ]

7
1CO/01/18.md Normal file
View File

@ -0,0 +1,7 @@
ਪ੍ਰ?ਨਾਸ ਹੋਣ ਵਾਲਿਆਂ ਲਈ ਸਲੀਬ ਦੀ ਕਥਾ ਕੀ ਹੈ ?
ਸਲੀਬ ਦੀ ਕਥਾ ਨਾਸ ਹੋਣ ਵਾਲਿਆਂ ਲਈ ਮੂਰਖਤਾ ਹੈ [1:18 ]
# ਜਿਹਨਾਂ ਨੂੰ ਪਰਮੇਸ਼ੁਰ ਬਚਾ ਰਿਹਾ ਹੈ ਉਹਨਾਂ ਲਈ ਸਲੀਬ ਦੀ ਕਥਾ ਕੀ ਹੈ ?
ਜਿਹਨਾਂ ਨੂੰ ਪਰਮੇਸ਼ੁਰ ਬਚਾ ਰਿਹਾ ਹੈ ਉਹਨਾਂ ਲਈ ਸਲੀਬ ਦੀ ਕਥਾ ਪਰਮੇਸ਼ੁਰ ਦੀ ਸ਼ਕਤੀ ਹੈ [1:18 ]

7
1CO/01/20.md Normal file
View File

@ -0,0 +1,7 @@
# ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਕਿਸ ਵਿੱਚ ਬਦਲ ਦਿੱਤਾ ?
ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਵਿੱਚ ਬਦਲ ਦਿੱਤਾ[1:20 ]
# ਪਰਮੇਸ਼ੁਰ ਨੂੰ ਇਹ ਕਿਉਂ ਭਾਇਆ ਕਿ ਜੋ ਖੁਸ਼ਖਬਰੀ ਦੀ ਮੂਰਖਤਾ ਰਾਹੀਂ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਬਚਾਇਆ ਜਾਵੇ ?
ਇਹ ਪਰਮੇਸ਼ੁਰ ਨੂੰ ਭਾਇਆ ਕਿਉਂਕਿ ਸੰਸਾਰ ਆਪਣੀ ਬੁੱਧ ਵਿੱਚ ਪਰਮੇਸ਼ੁਰ ਨੂੰ ਨਹੀਂ ਜਾਣਦਾ [1: 21 ]

2
1CO/01/22.md Normal file
View File

@ -0,0 +1,2 @@
None

2
1CO/01/24.md Normal file
View File

@ -0,0 +1,2 @@
None

7
1CO/01/26.md Normal file
View File

@ -0,0 +1,7 @@
# ਪਰਮੇਸ਼ੁਰ ਨੇ ਸਰੀਰ ਦੇ ਅਨੁਸਾਰ ਕਿੰਨ੍ਹੇ ਕੁ ਬੁੱਧਵਾਨ , ਬਲਵਾਨ,ਕੁਲੀਨ ਸੱਦੇ ?
ਪਰਮੇਸ਼ੁਰ ਨੇ ਅਜਿਹੇ ਬਹੁਤਿਆਂ ਨੂੰ ਨਹੀਂ ਸੱਦਿਆ [1:26 ]
# ਪਰਮੇਸ਼ੁਰ ਨੇ ਸੰਸਾਰ ਦੇ ਮੂਰਖਾਂ ਅਤੇ ਨਿਰਬਲਾਂ ਨੂੰ ਕਿਉਂ ਚੁਣ ਲਿਆ ?
ਉਸ ਨੇ ਅਜਿਹਾ ਬੁੱਧਵਾਨਾਂ ਅਤੇ ਬਲਵੰਤਾਂ ਨੂੰ ਲੱਜਿਆਵਾਨ ਕਰਨ ਲਈ ਚੁਣ ਲਿਆ [1:27 ]

4
1CO/01/28.md Normal file
View File

@ -0,0 +1,4 @@
# ਪਰਮੇਸ਼ੁਰ ਨੇ ਕੀ ਕੀਤਾ ਤਾਂ ਜੋ ਕੋਈ ਵੀ ਉਸਦੇ ਅੱਗੇ ਘਮੰਡ ਨਾ ਕਰੇ ?
ਪਰਮੇਸ਼ੁਰ ਨੇ ਸੰਸਾਰ ਦੇ ਨੀਵਿਆਂ ,ਤਿਆਗਿਆਂ ਅਤੇ ਜੋ ਹੈ ਹੀ ਨਹੀਂ ਉਹਨਾਂ ਨੂੰ ਚੁਣ ਲਿਆ [1:28-29 ]

10
1CO/01/30.md Normal file
View File

@ -0,0 +1,10 @@
# ਵਿਸ਼ਵਾਸੀ ਮਸੀਹ ਯਿਸੂ ਵਿੱਚ ਕਿਉਂ ਸਨ ?
ਉਹ ਮਸੀਹ ਯਿਸੂ ਵਿੱਚ ਸਨ ਉਸ ਕੰਮ ਦੇ ਕਾਰਨ ਜੋ ਪਰਮੇਸ਼ੁਰ ਨੇ ਕੀਤਾ [1:30 ]
# ਮਸੀਹ ਯਿਸੂ ਸਾਡੇ ਲਈ ਕੀ ਬਣਿਆ ?
ਉਹ ਸਾਡੇ ਲਈ ਪਰਮੇਸ਼ੁਰ ਦੀ ਵੱਲੋਂ ਗਿਆਨ ,ਧਰਮ, ਪਵਿੱਤਰਤਾਈ ਅਤੇ ਨਿਸਤਾਰਾ ਬਣ ਗਿਆ [1:30 ]
# ਜੇ ਅਸੀਂ ਘਮੰਡ ਕਰੀਏ ਤਾਂ ਕਿਸ ਗੱਲ ਤੇ ਕਰੀਏ ?
ਜੇ ਕੋਈ ਘਮੰਡ ਕਰੇ ਤਾਂ ਪ੍ਰਭੂ ਤੇ ਕਰੇ [1:31 ]

7
1CO/02/01.md Normal file
View File

@ -0,0 +1,7 @@
# ਪੌਲੁਸ ਕਿਸ ਰੀਤੀ ਨਾਲ ਕੁਰਿੰਥੁਸ ਵਿੱਚ ਆਇਆ ਜਦੋਂ ਉਸਨੇ ਪਰਮੇਸ਼ੁਰ ਦੇ ਗੁਪਤ ਭੇਦਾਂ ਦੀ ਖ਼ਬਰ ਦਿੱਤੀ ?
ਪੌਲੁਸ ਜਦੋਂ ਪਰਮੇਸ਼ੁਰ ਦੇ ਭੇਤ ਦੀ ਖ਼ਬਰ ਦੇਣ ਆਇਆ ਤਾਂ ਕਿਸੇ ਬਚਨ ਅਤੇ ਗਿਆਨ ਦੀ ਉੱਤਮਤਾ ਨਾਲ ਨਹੀਂ ਆਇਆ [2:1 ]
ਜਦੋਂ ਪੌਲੁਸ ਕੁਰਿੰਥੀਆਂ ਦੇ ਲੋਕਾਂ ਦੇ ਵਿੱਚ ਸੀ ਤਦ ਉਸਨੇ ਕਿਸ ਗੱਲ ਨੂੰ ਜਾਣਨ ਦਾ ਫ਼ੈਸਲਾ ਕੀਤਾ ?
ਪੌਲੁਸ ਨੇ ਯਿਸੂ ਮਸੀਹ ਅਤੇ ਸਲੀਬ ਦਿੱਤੇ ਮਸੀਹ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਨੂੰ ਨਾ ਜਾਣਨ ਦਾ ਫ਼ੈਸਲਾ ਕੀਤਾ [2:2 ]

5
1CO/02/03.md Normal file
View File

@ -0,0 +1,5 @@
# ਪੌਲੁਸ ਦਾ ਬਚਨ ਅਤੇ ਪਰਚਾਰ, ਗਿਆਨ ਦੇ ਸ਼ਬਦਾਂ ਨਾਲ ਨਹੀਂ ਹੋਣ ਦੀ ਬਜਾਏ ਆਤਮਾ ਅਤੇ ਸਮਰਥਾ ਨਾਲ ਕਿਉਂ ਸੀ ?
ਇਹ ਇਸ ਲਈ ਸੀ ਤਾਂ ਜੋ ਉਹਨਾਂ ਦਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ [2:4-5 ]

4
1CO/02/06.md Normal file
View File

@ -0,0 +1,4 @@
# ਪੌਲੁਸ ਅਤੇ ਉਸਦੇ ਸਾਥੀ ਕਿਸ ਬੁੱਧ ਨਾਲ ਬੋਲਦੇ ਸਨ ?
ਉਹਨਾਂ ਨੇ ਗੁਪਤ ਗਿਆਨ ਭੇਤ ਨਾਲ ਸੁਣਾਇਆ -ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ ਸੀ [2:7 ]

4
1CO/02/08.md Normal file
View File

@ -0,0 +1,4 @@
# ਜੇ ਪੌਲੁਸ ਦੇ ਸਮੇਂ ਦੇ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਕੀ ਨਾ ਕਰਦੇ ?
ਜੇਕਰ ਉਹਨਾਂ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਤੇਜਵਾਨ ਪ੍ਰਭੂ ਨੂੰ ਸਲੀਬ ਨਾ ਚਾੜਦੇ [2:8 ]

7
1CO/02/10.md Normal file
View File

@ -0,0 +1,7 @@
# ਪੌਲੁਸ ਅਤੇ ਉਸਦੇ ਸਾਥੀਆਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਕਿਵੇਂ ਜਾਣਿਆ ?
ਪਰਮੇਸ਼ੁਰ ਨੇ ਇਹ ਸਭ ਆਤਮਾ ਦੇ ਰਾਹੀਂ ਉਹਨਾਂ ਤੇ ਪ੍ਰਗਟ ਕੀਤਾ[2:10]
# ਪਰਮੇਸ਼ੁਰ ਦੀਆਂ ਗੁਪਤ ਗੱਲਾਂ ਕੌਣ ਜਾਣਦਾ ਹੈ ?
ਸਿਰਫ਼ ਪਰਮੇਸ਼ੁਰ ਦਾ ਆਤਮਾ ਹੀ ਪਰਮੇਸ਼ੁਰ ਦੀਆਂ ਗੁਪਤ ਗੱਲਾਂ ਜਾਣਦਾ ਹੈ [2:11 ]

4
1CO/02/12.md Normal file
View File

@ -0,0 +1,4 @@
# ਕੀ ਇਕ ਕਾਰਨ ਹੈ ਜੋ ਪੌਲੁਸ ਤੇ ਉਸਦੇ ਸਾਥੀਆਂ ਨੇ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ?
ਉਹਨਾਂ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ਤਾਂ ਜੋ ਉਹ ਜਾਣਨ ਕਿ ਪਰਮੇਸ਼ੁਰ ਨੇ ਸਾਨੂੰ ਕੀ ਬਖਸ਼ਿਆ ਹੈ [2:12 ]

7
1CO/02/14.md Normal file
View File

@ -0,0 +1,7 @@
# ਸਰੀਰਕ ਮਨੁੱਖ ਉਹਨਾਂ ਗੱਲਾਂ ਨੂੰ ਕਿਉਂ ਨਹੀਂ ਜਾਣ ਜਾਂ ਪ੍ਰਾਪਤ ਕਰ ਸਕਦਾ ਜੋ ਪਰਮੇਸ਼ੁਰ ਦੇ ਆਤਮਾ ਦੀਆਂ ਹਨ ?
ਸਰੀਰਕ ਮਨੁੱਖ ਇਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂ ਜੋ ਉਹ ਉਸਦੇ ਲਈ ਮੂਰਖਤਾ ਹਨ ਅਤੇ ਉਹ ਉਹਨਾਂ ਨੂੰ ਜਾਣ ਨਹੀਂ ਸਕਦਾ ਉਹਨਾਂ ਦੀ ਜਾਂਚ ਆਤਮਾ ਨਾਲ ਹੁੰਦੀ ਹੈ [2:14 ]
# ਪੌਲੁਸ ਅਨੁਸਾਰ ਯਿਸੂ ਤੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕਿਹਦੀ ਬੁੱਧ ਹੁੰਦੀ ਹੈ ?
ਪੌਲੁਸ ਕਹਿੰਦਾ ਹੈ ਉਹਨਾਂ ਅੰਦਰ ਮਸੀਹ ਦੀ ਬੁੱਧੀ ਹੈ [2:16 ]

4
1CO/03/01.md Normal file
View File

@ -0,0 +1,4 @@
# ਪੌਲੁਸ ਨੇ ਅਜਿਹਾ ਕਿਉਂ ਆਖਿਆ ਉਹ ਕੁਰਿੰਥੀਆਂ ਦੇ ਲੋਕਾਂ ਨਾਲ ਆਤਮਿਕ ਰੀਤੀ ਨਾਲ ਗੱਲ ਨਹੀਂ ਕਰ ਸਕਿਆ ?
ਪੌਲੁਸ ਉਹਨਾਂ ਨਾਲ ਆਤਮਿਕ ਰੀਤੀ ਨਾਲ ਗੱਲ ਨਾ ਕਰ ਸਕਿਆ ਕਿਉਂ ਜੋ ਸਰੀਰਕ, ਜਲਨ ਰੱਖਣ ਵਾਲੇ ਅਤੇ ਉਹਨਾਂ ਵਿੱਚ ਝਗੜੇ ਸਨ [3:1,3 ]

4
1CO/03/03.md Normal file
View File

@ -0,0 +1,4 @@
# ਪੌਲੁਸ ਅਤੇ ਅਪੁੱਲੋਸ ਕੌਣ ਸਨ ?
ਉਹ ਨਿਰੇ ਸੇਵਕ ,ਪਰਮੇਸ਼ੁਰ ਦੇ ਸਾਂਝੀ ਉਹਨਾਂ ਦੇ ਰਾਹੀਂ ਕੁਰਿੰਥੀਆਂ ਦੇ ਲੋਕ ਮਸੀਹ ਵਿੱਚ ਵਿਸ਼ਵਾਸ ਕਰਨ ਲੱਗੇ [3:5,9 ]

4
1CO/03/06.md Normal file
View File

@ -0,0 +1,4 @@
# ਵਧਾਉਣ ਵਾਲਾ ਕੌਣ ਹੈ ?
ਪਰਮੇਸ਼ੁਰ ਵਧਾਉਂਦਾ ਹੈ [3:7 ]

2
1CO/03/08.md Normal file
View File

@ -0,0 +1,2 @@
None

4
1CO/03/10.md Normal file
View File

@ -0,0 +1,4 @@
# ਨੀਂਹ ਕੀ ਹੈ ?
ਯਿਸੂ ਮਸੀਹ ਨੀਂਹ ਹੈ [3:11 ]

8
1CO/03/12.md Normal file
View File

@ -0,0 +1,8 @@
# ਜੋ ਯਿਸੂ ਮਸੀਹ ਦੀ ਨੀਂਹ ਉੱਤੇ ਰਦਾ ਰਖਦਾ ਹੈ ਉਸਦੇ ਕੰਮ ਦਾ ਕੀ ਹੋਵੇਗਾ ?
ਉਸਦਾ ਕੰਮ ਦਿਨ ਦੇ ਵੇਲੇ ਅੱਗ ਨਾਲ ਪ੍ਰਗਟ ਕੀਤਾ ਜਾਵੇਗਾ [3:12-13]
# ਅੱਗ ਉਸ ਵਿਅਕਤੀ ਦੇ ਕੰਮ ਦਾ ਕੀ ਕਰੇਗੀ ?
ਅੱਗ ਹਰੇਕ ਦੇ ਕੰਮ ਨੂੰ ਪਰਖੇਗੀ [3:13]

7
1CO/03/14.md Normal file
View File

@ -0,0 +1,7 @@
# ਜਦੋਂ ਇਕ ਵਿਅਕਤੀ ਦਾ ਕੰਮ ਅੱਗ ਵਿੱਚੋਂ ਟਿਕਿਆ ਰਿਹਾ ਤਾਂ ਕੀ ਹੋਵੇਗਾ ?
ਉਸ ਵਿਅਕਤੀ ਨੂੰ ਇਨਾਮ ਮਿਲੇਗਾ [3:14]
# ਜਿਸਦਾ ਕੰਮ ਸੜ ਜਾਵੇ ਤਾਂ ਉਸ ਵਿਅਕਤੀ ਦਾ ਕੀ ਹੇਵੇਗਾ ?
ਉਹ ਦੀ ਹਾਨੀ ਹੋਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਸੜਦਿਆਂ ਸੜਦਿਆਂ [3:15 ]

7
1CO/03/16.md Normal file
View File

@ -0,0 +1,7 @@
# ਅਸੀਂ ਕੌਣ ਹਾਂ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸੀ ਹੋਣ ਕਰਕੇ ਕੌਣ ਸਾਡੇ ਅੰਦਰ ਵੱਸਦਾ ਹੈ ?
ਅਸੀਂ ਪਰਮੇਸ਼ੁਰ ਦਾ ਮੰਦਰ ਹਾਂ ਅਤੇ ਪਰਮੇਸ਼ੁਰ ਦਾ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ [3:16]
# ਕੀ ਹੋਵੇਗਾ ਜੇ ਕੋਈ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ?
ਪਰਮੇਸ਼ੁਰ ਉਹਦਾ ਨਾਸ ਕਰੇਗਾ ਜੋ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ [3:17]

7
1CO/03/18.md Normal file
View File

@ -0,0 +1,7 @@
# ਪੌਲੁਸ ਉਸ ਨੂੰ ਕੀ ਕਹਿੰਦਾ ਜੋ ਇਸ ਜੁੱਗ ਵਿੱਚ ਆਪਣੇ ਆਪ ਨੂੰ ਬੁੱਧਵਾਨ ਸਮਝਦਾ ਹੈ ?
ਪੌਲੁਸ ਆਖਦਾ ਹੈ ਕਿ ਉਹ ਮੂਰਖ ਬਣੇ ਤਾਂ ਜੋ ਬੁੱਧਵਾਨ ਬਣ ਸੱਕੇ [3:18]
# ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਕੀ ਜਾਣਦਾ ਹੈ ?
ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਅਵਿਰਥੀਆਂ ਹਨ [3:20]

4
1CO/03/21.md Normal file
View File

@ -0,0 +1,4 @@
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਲੋਕਾਂ ਉੱਤੇ ਘਮੰਡ ਕਰਨ ਤੋਂ ਕਿਉਂ ਮਨਾ ਕਰਦਾ ਹੈ ?
ਉਸ ਨੇ ਉਹਨਾਂ ਨੂੰ ਘਮੰਡ ਕਰਨ ਤੋਂ ਮਨਾ ਕੀਤਾ , ਕਿਉਂ ਜੋ ਸਭ ਵਸਤਾਂ ਤੁਹਾਡੀਆਂ ਹਨ,...ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ [ 3:21-23]

7
1CO/04/01.md Normal file
View File

@ -0,0 +1,7 @@
# ਪੌਲੁਸ ਕੀ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਵਾਸੀ ਪੌਲੁਸ ਅਤੇ ਉਸਦੇ ਸਾਥੀਆਂ ਨੂੰ ਕਿਵੇਂ ਜਾਣਨ ?
ਕੁਰਿੰਥੀਆਂ ਦੇ ਲੋਕ ਉਹਨਾਂ ਨੂੰ ਮਸੀਹ ਦੇ ਸੇਵਕ, ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਜਾਣਨ [4:1]
# ਭੰਡਾਰੀ ਹੋਣ ਲਈ ਕੀ ਗੱਲ ਜਰੂਰੀ ਹੈ ?
ਭੰਡਾਰੀ ਲਈ ਚਾਹੀਦਾ ਹੈ ਕਿ ਉਹ ਵਿਸ਼ਵਾਸ ਜੋਗ ਹੋਵੇ [4:2]

4
1CO/04/03.md Normal file
View File

@ -0,0 +1,4 @@
# ਪੌਲੁਸ ਕਿਸ ਨੂੰ ਆਪਣਾ ਨਿਆਈਂ ਆਖਦਾ ਹੈ ?
ਪੌਲੁਸ ਆਖਦਾ ਹੈ ਕਿ ਪ੍ਰਭੂ ਉਸਦਾ ਨਿਆਈਂ ਹੈ [4:4]

4
1CO/04/05.md Normal file
View File

@ -0,0 +1,4 @@
# ਜਦੋਂ ਪ੍ਰਭੂ ਆਉਂਦਾ ਹੈ ਉਹ ਕੀ ਕਰੇਗਾ ?
ਉਹ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪਰਕਾਸ਼ ਕਰੇਗਾ ਅਤੇ ਦਿਲ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ [4:5]

4
1CO/04/06.md Normal file
View File

@ -0,0 +1,4 @@
# ਪੌਲੁਸ ਨੇ ਇਹਨਾਂ ਸਿਧਾਤਾਂ ਨੂੰ ਆਪਣੇ ਅਤੇ ਅਪੁੱਲੋਸ ਤੇ ਲਾਗੂ ਕਿਉਂ ਕੀਤਾ ?
ਪੌਲੁਸ ਨੇ ਅਜਿਹਾ ਕੁਰਿੰਥੁਸ ਦੇ ਲੋਕਾਂ ਲਈ ਕੀਤਾ ਤਾਂ ਜੋ ਉਹ ਇਸ ਗੱਲ ਦਾ ਅਰਥ ਜਾਣਨ ਕਿ ਲਿਖੀਆਂ ਗੱਲਾਂ ਤੋਂ ਪਰੇ ਨਾ ਜਾਓ,ਤਾਂ ਜੋ ਕੋਈ ਇਕ ਦਾ ਪੱਖ ਕਰਕੇ ਦੂਏ ਦੇ ਵਿਰੁੱਧ ਫੁੱਲ ਜਾਓ [4:6]

4
1CO/04/08.md Normal file
View File

@ -0,0 +1,4 @@
# ਪੌਲੁਸ ਕਿਉਂ ਇੱਛਾ ਕਰਦਾ ਹੈ ਕੀ ਕੁਰਿੰਥੁਸ ਦੇ ਵਿਸ਼ਵਾਸੀ ਰਾਜ ਕਰਨ ?
ਪੌਲੁਸ ਚਾਹੁੰਦਾ ਹੈ ਕੀ ਕੁਰਿੰਥੁਸ ਦੇ ਵਿਸ਼ਵਾਸੀ ਰਾਜ ਕਰਨ ਤਾਂ ਜੋ ਉਹ ਅਤੇ ਉਸਦੇ ਸਾਥੀ ਵੀ ਉਹਨਾਂ ਨਾਲ ਰਾਜ ਕਰਨ [4:8]

8
1CO/04/10.md Normal file
View File

@ -0,0 +1,8 @@
# ਪੌਲੁਸ ਕਿਹੜੀਆਂ ਤਿੰਨ ਗੱਲਾਂ ਨਾਲ ਆਪਣੇ ਆਪ ਅਤੇ ਆਪਣੇ ਸਾਥੀਆਂ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਤੋਂ ਅਲੱਗ ਕਰਦਾ ਹੈ ?
ਪੌਲੁਸ ਆਖਦਾ ਹੈ , ਅਸੀਂ ਮਸੀਹ ਦੇ ਕਰਕੇ ਮੂਰਖ ਹਾਂ ਤੁਸੀਂ ਸਿਆਣੇ ਹੋ | ਅਸੀਂ ਕਮਜ਼ੋਰ ਅਤੇ ਤੁਸੀਂ ਮਜਬੂਤ ਹੋ | ਤੁਸੀਂ ਆਦਰ ਦੇ ਜੋਗ ਅਤੇ ਅਸੀਂ ਨਿਰਾਦਰ ਦੇ ਯੋਗਗਿਣੇ ਜਾਂਦੇ ਹਾਂ [4:10]
# ਪੌਲੁਸ ਰਸੂਲਾਂ ਦੀ ਸਰੀਰਕ ਅਵਸਥਾ ਨੂੰ ਕਿਵੇਂ ਬਿਆਨ ਕਰਦਾ ਹੈ ?
ਪੌਲੁਸ ਨੇ ਕਿਹਾ, ਉਹ ਭੁੱਖੇ, ਪਿਆਸੇ ,ਬੇਘਰ, ਨੰਗੇ ਤੇ ਮਾਰ ਖਾਂਦੇ ਫਿਰਦੇ ਸਨ [4:11]

4
1CO/04/12.md Normal file
View File

@ -0,0 +1,4 @@
# ਜਦੋਂ ਪੌਲੁਸ ਅਤੇ ਉਸਦੇ ਸਾਥੀਆਂ ਨਾਲ ਬੁਰਾ ਵਰਤਾਵ ਹੋਇਆ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ?
ਉਹਨਾਂ ਗਾਲਾਂ ਖਾ ਕੇ ਅਸੀਸ ਦਿਤੀ, ਸਤਾਵ ਨੂੰ ਸਹਿਆ , ਨਿੰਦਿਆ ਸਹਿ ਕੇ ਬੇਨਤੀ ਕਰਦੇ ਸਨ [4:12]

7
1CO/04/14.md Normal file
View File

@ -0,0 +1,7 @@
# ਪੌਲੁਸ ਨੇ ਇਹ ਗੱਲਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਉਂ ਲਿਖੀਆਂ ?
ਉਸ ਨੇ ਇਹ ਗੱਲਾਂ ਉਹਨਾਂ ਨੂੰ ਪਿਆਰੇ ਬੱਚਿਆਂ ਵਾਂਗੂੰ ਸਮਝਾਉਣ ਲਈ ਲਿਖੀਆਂ [4:14]
# ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਪੌਲੁਸ ਕਿਸ ਦੀ ਰੀਸ ਕਰਨ ਨੂੰ ਆਖਦਾ ਹੈ ?
ਪੌਲੁਸ ਆਖਦਾ ਹੈ ਕਿ ਮੇਰੀ ਰੀਸ ਕਰੋ [4:16]

7
1CO/04/17.md Normal file
View File

@ -0,0 +1,7 @@
# ਪੌਲੁਸ ਨੇ ਤਿਮੋਥੀ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਯਾਦ ਦਿਵਾਉਣ ਲਈ ਭੇਜਿਆ ?
ਪੌਲੁਸ ਨੇ ਤਿਮੋਥੀ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਮਸੀਹ ਵਿੱਚ ਪੌਲੁਸ ਦੇ ਵਰਤਾਰੇ ਨੂੰ ਯਾਦ ਦਿਵਾਉਣ ਲਈ ਭੇਜਿਆ[4:17 ]
# ਕੁਰਿੰਥੀਆਂ ਦੇ ਕੁਝ ਵਿਸ਼ਵਾਸੀ ਕਿਹੋ ਜਿਹਾ ਵਰਤਾਵ ਕਰ ਰਹੇ ਸਨ ?
ਉਹਨਾਂ ਵਿੱਚੋਂ ਕੁਝ ਢੀਠ ਸਨ, ਅਤੇ ਅਜਿਹਾ ਸੋਚ ਰਹੇ ਸਨ ਕਿ ਜਿਵੇਂ ਪੌਲੁਸ ਨੇ ਉਹਨਾਂ ਕੋਲ ਨਹੀਂ ਆਉਣਾ [4:18]

4
1CO/04/19.md Normal file
View File

@ -0,0 +1,4 @@
# ਪਰਮੇਸ਼ੁਰ ਦਾ ਰਾਜ ਕਿਸ ਵਿੱਚ ਹੈ ?
ਪਰਮੇਸ਼ੁਰ ਦਾ ਰਾਜ ਸਮਰੱਥਾ ਵਿੱਚ ਹੈ [4:20]

7
1CO/05/01.md Normal file
View File

@ -0,0 +1,7 @@
# ਕੁਰਿੰਥੀਆਂ ਦੀ ਕਲੀਸਿਯਾ ਬਾਰੇ ਪੌਲੁਸ ਨੇ ਕੀ ਸੁਣਿਆ ?
ਪੌਲੁਸ ਨੇ ਸੁਣਿਆ ਕਿ ਉਹਨਾਂ ਵਿੱਚ ਹਰਾਮਕਾਰੀ ਹੋ ਰਹੀ ਹੈ | ਉਹਨਾਂ ਵਿੱਚੋਂ ਇਕ ਆਪਣੇ ਪਿਓ ਦੀ ਤੀਵੀਂ ਰਖਦਾ ਹੈ [5:1]
# ਪੌਲੁਸ ਕੀ ਆਖਦਾ ਹੈ ਕਿ ਅਜਿਹੇ ਵਿਅਕਤੀ ਨਾਲ ਕੀ ਕਰਨਾ ਚਾਹੀਦਾ ਹੈ ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ?
ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ਉਸਨੂੰ ਤੁਹਾਡੇ ਵਿੱਚੋਂ ਬਾਹਰ ਕੱਢਿਆ ਜਾਵੇ [5:2]

4
1CO/05/03.md Normal file
View File

@ -0,0 +1,4 @@
# ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ਉਸਨੂੰ ਕਿਵੇਂ ਅਤੇ ਕਿਉਂ ਕੱਢਿਆ ਜਾਵੇ?
ਜਦੋਂ ਕਲੀਸਿਯਾ ਪ੍ਰਭੂ ਯਿਸੂ ਦੇ ਨਾਮ ਤੇ ਇਕੱਠੀ ਹੋਵੇ ਤਾਂ ਸਰੀਰ ਦੇ ਨਾਸ ਲਈ ਅਜਿਹਾ ਵਿਅਕਤੀ ਸ਼ੈਤਾਨ ਦੇ ਹੱਥੀਂ ਦਿੱਤਾ ਜਾਵੇ , ਤਾਂ ਜੋ ਉਸਦਾ ਆਤਮਾ ਪ੍ਰਭੂ ਦੇ ਦਿਨ ਬਚਾਇਆ ਜਾਵੇ [5:4-5]

7
1CO/05/06.md Normal file
View File

@ -0,0 +1,7 @@
# ਪੌਲੁਸ ਨੇ ਬੁਰਿਆਈ ਅਤੇ ਦੁਸ਼ਟਪੁਣੇ ਦੀ ਤੁਲਨਾ ਕਿਸ ਨਾਲ ਕੀਤੀ ?
ਪੌਲੁਸ ਇਹਨਾਂ ਦੀ ਤੁਲਨਾ ਖ਼ਮੀਰ ਨਾਲ ਕਰਦਾ ਹੈ [ 5:8]
# ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਕਿਸ ਅਲੰਕਾਰ ਦੀ ਵਰਤੋਂ ਕਰਦਾ ਹੈ ?
ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਪਤੀਰੀ ਰੋਟੀ ਨੂੰ ਅਲੰਕਾਰ ਦੇ ਵਜੋਂ ਵਰਤੋਂ ਕਰਦਾ ਹੈ [5:8 ]

10
1CO/05/09.md Normal file
View File

@ -0,0 +1,10 @@
ਪ੍ਰ ? ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਨਾਂ ਨਾਲ ਸੰਗਤੀ ਕਰਨ ਤੋਂ ਮਨਾ ਕਰਦਾ ਹੈ ?
ਉ.ਪੌਲੁਸ ਉਹਨਾਂ ਨੂੰ ਲਿਖਦਾ ਹੈ ਕਿ ਹਰਾਮਕਾਰਾਂ ਦੀ ਸੰਗਤੀ ਨਾ ਕਰਨਾ [5:9]
# ਕੀ ਪੌਲੁਸ ਦਾ ਅਰਥ ਕਿਸੇ ਵੀ ਹਰਾਮਕਾਰ ਨਾਲ ਨਾ ਸੰਗਤੀ ਕਰਨ ਦਾ ਸੀ ?
ਪੌਲੁਸ ਇਸ ਜਗਤ ਦੇ ਹਰਾਮਕਾਰਾਂ ਦੇ ਵਿਖੇ ਨਹੀਂ ਕਹਿ ਰਿਹਾ|ਫ਼ੇਰ ਤੁਹਾਨੂੰ ਇਸ ਸੰਸਾਰ ਵਿੱਚੋਂ ਨਿਕਲਣਾ ਪੈਂਦਾ ਉਹਨਾਂ ਤੋਂ ਬਚਨ ਲਈ [5:10]
ਪ੍ਰ ? ਪੌਲੁਸ ਦਾ ਭਾਵ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਨਾਂ ਨਾਲ ਸੰਗਤੀ ਕਰਨ ਤੋਂ ਮਨ੍ਹਾ ਕਰਨਾ ਹੈ ?
ਪੌਲੁਸ ਦੇ ਕਹਿਣ ਦਾ ਅਰਥ ਉਹਨਾਂ ਤੋਂ ਹੈ ਜੇ ਕੋਈ ਮਸੀਹ ਵਿੱਚ ਭੈਣ , ਭਰਾ ਅਖਵਾ ਕੇ ਹਰਾਮਕਾਰੀ ਜਾਂ ਲੋਭੀ ਜਾਂ ਮੂਰਤੀ ਪੂਜਕ,ਗਾਲਾਂ ਦੇਣ ਵਾਲਾ ,ਸ਼ਰਾਬੀ ਜਾਂ ਲੁਟੇਰਾ ਹੋਵੇ ਤਾਂ ਅਜਿਹਿਆਂ ਨਾਲ ਸੰਗਤੀ ਨਾ ਕਰਨੀ [5:10-11]

7
1CO/05/11.md Normal file
View File

@ -0,0 +1,7 @@
# ਵਿਸ਼ਵਾਸੀਆਂ ਨੂੰ ਕਿਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ ?
ਜੋ ਕਲੀਸਿਯਾ ਦੇ ਅੰਦਰ ਹਨ ਉਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ [5:12]
# ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਕੌਣ ਕਰਦਾ ਹੈ ?
ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਪਰਮੇਸ਼ੁਰ ਕਰਦਾ ਹੈ [5:13 ]

7
1CO/06/01.md Normal file
View File

@ -0,0 +1,7 @@
# ਸੰਤ ਕਿਹਨਾਂ ਦਾ ਨਿਆਂ ਕਰਨਗੇ ?
ਸੰਤ ਜਗਤ ਅਤੇ ਦੂਤਾਂ ਦਾ ਨਿਆਂ ਕਰਨਗੇ [6:2-3 ]
# ਪੌਲੁਸ ਕੁਰਿੰਥੁਸ ਦੇ ਸੰਤਾਂ ਨੂੰ ਕਿਸ ਗੱਲ ਦੇ ਜੋਗ ਹੋਣ ਲਈ ਕਹਿੰਦਾ ਹੈ ?
ਪੌਲੁਸ ਆਖਦਾ ਹੈ ਕਿ ਸੰਤਾਂ ਨੂੰ ਆਪਸੀ ਸੰਸਾਰੀ ਗੱਲਾਂ ਦਾ ਨਿਬੇੜਾ ਕਰਨ ਦੇ ਜੋਗ ਹੋਣਾ ਚਾਹੀਦਾ ਹੈ [6:1-3 ]

4
1CO/06/04.md Normal file
View File

@ -0,0 +1,4 @@
# ਕੁਰਿੰਥੁਸ ਦੇ ਵਿਸ਼ਵਾਸੀ ਆਪਸੀ ਝਗੜਿਆਂ ਦਾ ਨਿਬੇੜਾ ਕਿਵੇਂ ਕਰਦੇ ਸਨ ?
ਇਕ ਵਿਸ਼ਵਾਸੀ ਦੂਏ ਦੇ ਵਿਰੁੱਧ ਕਚਿਹਰੀ ਵਿੱਚ ਜਾਂਦੇ ਸਨ , ਉਹ ਮੁਕੱਦਮਾ ਅਵਿਸ਼ਵਾਸੀ ਨਿਆਈਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ [6:6 ]

4
1CO/06/07.md Normal file
View File

@ -0,0 +1,4 @@
# ਕੁਰਿੰਥੁਸ ਦੇ ਮਸੀਹੀਆਂ ਵਿੱਚ ਆਪਸੀ ਝਗੜਿਆਂ ਦੇ ਹੋਣ ਦੀ ਕੀ ਨਿਸ਼ਾਨੀ ਸੀ?
ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਇਸ ਨੂੰ ਘਾਟਾ ਸਮਝਦੇ ਸਨ [6:7 ]

7
1CO/06/09.md Normal file
View File

@ -0,0 +1,7 @@
# ਪਰਮੇਸ਼ੁਰ ਦੇ ਰਾਜ ਵਿੱਚ ਕੌਣ ਅਧਿਕਾਰੀ ਨਹੀਂ ਹੋਣਗੇ ?
ਹਰਾਮਕਾਰ, ਮੂਰਤੀ ਪੂਜਕ, ਜ਼ਨਾਹਕਾਰ , ਜਨਾਨੜੇ, ਮੁੰਡੇਬਾਜ,ਲੁਟੇਰੇ, ਸ਼ਰਾਬੀ, ਗਾਲਾਂ ਕੱਢਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ [6:9-10 ]
# ਉਹਨਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨਾਲ ਕੀ ਹੋਇਆ ਜੋ ਪਹਿਲਾਂ ਕੁਧਰਮ ਵਿੱਚ ਸਨ ?
ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਧੋਤੇ ਅਤੇ ਪਵਿੱਤਰ ਕੀਤੇ ਗਏ ਸਨ [6:11 ]

4
1CO/06/12.md Normal file
View File

@ -0,0 +1,4 @@
# ਉਹ ਕਿਹੜੀਆਂ ਦੋ ਗੱਲਾਂ ਹਨ ਜਿਹਨਾਂ ਦੇ ਬਾਰੇ ਪੌਲੁਸ ਆਖਦਾ ਹੈ ਕਿ ਉਹ ਉਹਨਾਂ ਨੂੰ ਰਾਜ ਕਰਨ ਨਹੀਂ ਦੇਵੇਗਾ ?
ਪੌਲੁਸ ਆਖਦਾ ਹੈ ਉਹ ਭੋਜਨ ਜਾਂ ਹਰਾਮਕਾਰੀ ਦੇ ਵੱਸ ਵਿੱਚ ਨਹੀਂ ਆਵੇਗਾ [6:12-13 ]

7
1CO/06/14.md Normal file
View File

@ -0,0 +1,7 @@
# ਵਿਸ਼ਵਾਸੀਆਂ ਦੀਆਂ ਦੇਹੀਆਂ ਕਿਸ ਦਾ ਅੰਗ ਹਨ?
ਉਹਨਾਂ ਦੀਆਂ ਦੇਹੀਆਂ ਮਸੀਹ ਦੇ ਅੰਗ ਹਨ [6:15 ]
# ਕੀ ਵਿਸ਼ਵਾਸੀਆਂ ਨੂੰ ਕੰਜਰੀ ਨਾਲ ਸੰਗ ਕਰਨ ਚਾਹੀਦਾ ਹੈ ?
ਨਹੀਂ . ਅਜਿਹਾ ਕਦੇ ਨਾ ਹੋਵੇ [6:15 ]

7
1CO/06/16.md Normal file
View File

@ -0,0 +1,7 @@
# ਜਦੋਂ ਕੋਈ ਕਿਸੇ ਕੰਜਰੀ ਨਾਲ ਸੰਗ ਕਰਦਾ ਹੈ ਤਾਂ ਕੀ ਹੁੰਦਾ ਹੈ ?
ਉਹ ਉਸਦੇ ਨਾਲ ਇਕ ਸਰੀਰ ਹੋ ਜਾਂਦਾ ਹੈ [6:16 ]
# ਜਦੋਂ ਕੋਈ ਪ੍ਰਭੂ ਨਾਲ ਮੇਲ ਕਰਦਾ ਹੈ ਤਾਂ ਕੀ ਹੁੰਦਾ ਹੈ ?
ਉਹ ਉਸਦੇ ਨਾਲ ਇਕ ਆਤਮਾ ਹੋ ਜਾਂਦਾ ਹੈ [6:17 ]

4
1CO/06/18.md Normal file
View File

@ -0,0 +1,4 @@
# ਜਦੋਂ ਕੋਈ ਹਰਾਮਕਾਰੀ ਕਰਦਾ ਹੈ ਉਹ ਕਿਸ ਦੇ ਵਿਰੁਧ ਪਾਪ ਕਰਦਾ ਹੈ ?
ਜਦੋਂ ਕੋਈ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦੇ ਵਿਰੁਧ ਪਾਪ ਕਰਦਾ ਹੈ[6:18 ]

4
1CO/06/19.md Normal file
View File

@ -0,0 +1,4 @@
# ਵਿਸ਼ਵਾਸੀਆਂ ਨੂੰ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ ?
ਉਹਨਾਂ ਨੂੰ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੀਦੀ ਹੈ ਕਿਉਂ ਜੋ ਉਹਨਾਂ ਦੇ ਸਰੀਰ ਪਵਿੱਤਰ ਆਤਮਾ ਦੇ ਮੰਦਰ ਹਨ ਅਤੇ ਉਹਨਾਂ ਨੂੰ ਮੁੱਲ ਦੇ ਕੇ ਖਰੀਦਿਆ ਗਿਆ ਹੈ [6:19-20 ]

4
1CO/07/01.md Normal file
View File

@ -0,0 +1,4 @@
# ਕਿਉਂ ਹਰੇਕ ਆਦਮੀ ਆਪਣੀ ਹੀ ਪਤਨੀ ਰੱਖੇ ਅਤੇ ਹਰੇਕ ਇਸਤ੍ਰੀ ਆਪਣੇ ਹੀ ਆਦਮੀ ਨੂੰ ਰੱਖੇ ?
ਬਹੁਤ ਸਾਰੇ ਹਰਾਮਕਾਰੀ ਦੇ ਪਰਤਾਵਿਆਂ ਦੇ ਕਾਰਨ ਹਰੇਕ ਆਦਮੀ ਆਪਣੀ ਹੀ ਪਤਨੀ ਰੱਖੇ ਅਤੇ ਹਰੇਕ ਇਸਤ੍ਰੀ ਆਪਣੇ ਹੀ ਆਦਮੀ ਨੂੰ ਰੱਖੇ [7:2 ]

4
1CO/07/03.md Normal file
View File

@ -0,0 +1,4 @@
# ਕੀ ਇਕ ਪਤਨੀ ਦਾ ਜਾਂ ਪਤੀ ਦਾ ਆਪਣੇ ਸਰੀਰ ਤੇ ਅਧਿਕਾਰ ਹੈ ?
ਨਹੀਂ | ਇਕ ਪਤੀ ਦਾ ਆਪਣੀ ਪਤਨੀ ਦੇ ਸਰੀਰ ਤੇ ਅਧਿਕਾਰ ਹੈ ਅਤੇ ਉਸੇ ਤਰ੍ਹਾਂ ਪਤਨੀ ਦਾ ਆਪਣੇ ਪਤੀ ਦੇ ਸਰੀਰ ਤੇ ਅਧਿਕਾਰ ਹੈ [7:4 ]

4
1CO/07/05.md Normal file
View File

@ -0,0 +1,4 @@
# ਇਕ ਪਤੀ ਦਾ ਪਤਨੀ ਨਾਲੋਂ ਸਰੀਰ ਦੇ ਸਬੰਧ ਤੋਂ ਅੱਲਗ ਹੋਣਾ ਕਦੋਂ ਉਚਿਤ ਹੈ ?
ਇਹ ਉਦੋਂ ਉਚਿਤ ਹੈ ਜਦੋਂ ਪਤੀ ਪਤਨੀ ਦੀ ਸਹਿਮਤੀ ਹੋਵੇ ਅਤੇ ਇਕ ਸਮਾਂ ਠਹਿਰਾਇਆ ਜਾਵੇ ਜਦ ਦੋਵੇਂ ਪ੍ਰਾਰਥਨਾ ਕਰ ਸਕਣ [7:5 ]

7
1CO/07/08.md Normal file
View File

@ -0,0 +1,7 @@
# ਪੌਲੁਸ ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਗੱਲ ਨੂੰ ਚੰਗਾ ਕਹਿੰਦਾ ਹੈ ?
ਪੌਲੁਸ ਆਖਦਾ ਹੈ ਕਿ ਉਹਨਾਂ ਲਈ ਅਣਵਿਆਹਿਆ ਰਹਿਣਾ ਚੰਗਾ ਹੈ [7:8 ]
# ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਹਾਲਤ ਵਿੱਚ ਵਿਆਹ ਕਰਵਾਉਣਾ ਚੰਗਾ ਹੈ ?
ਜੇ ਉਹਨਾਂ ਵਿੱਚ ਸੰਜਮ ਨਹੀਂ ਅਤੇ ਵਾਸਨਾ ਵਿੱਚ ਸੜਨ ਨਾਲੋਂ ਵਿਆਹ ਕਰਵਾਉਣਾ ਚੰਗਾ ਹੈ [7:9 ]

4
1CO/07/10.md Normal file
View File

@ -0,0 +1,4 @@
# ਵਿਆਹਿਆਂ ਲਈ ਪ੍ਰਭੂ ਕੀ ਹੁਕਮ ਦਿੰਦਾ ਹੈ ?
ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ, ਜੇ ਉਹ ਅੱਡ ਹੋਵੇ ਵੀ ਤਾਂ ਅਣਵਿਆਹੀ ਰਹੇ ਅਤੇ ਆਪਣੇ ਪਤੀ ਨਾਲ ਮੇਲ ਕਰ ਲਵੇ | ਪਤੀ ਆਪਣੀ ਪਤਨੀ ਨੂੰ ਤਲਾਕ ਨਾ ਦੇਵੇ [7:10-11 ]

4
1CO/07/12.md Normal file
View File

@ -0,0 +1,4 @@
# ਕੀ ਇਕ ਵਿਸ਼ਵਾਸੀ ਪਤੀ ਜਾਂ ਪਤਨੀ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਨੂੰ ਤਲਾਕ ਦੇਣਾ ਚਾਹੀਦਾ ਹੈ ?
ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਸਾਥੀ ਨਾਲ ਰਹਿਣ ਲਈ ਤਿਆਰ ਹੈ ਤਾਂ ਵਿਸ਼ਵਾਸੀ ਸਾਥੀ ਨੂੰ ਅਵਿਸ਼ਵਾਸੀ ਸਾਥੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ [7:12-13]

4
1CO/07/15.md Normal file
View File

@ -0,0 +1,4 @@
# ਜੇ ਅਵਿਸ਼ਵਾਸੀ ਸਾਥੀ ਛੱਡ ਕੇ ਚਲਾ ਜਾਂਦਾ ਹੈ ਤਾਂ ਵਿਸ਼ਵਾਸੀ ਨੂੰ ਕੀ ਕਰਨਾ ਚਾਹੀਦਾ ਹੈ ?
ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਵਿਸ਼ਵਾਸੀ ਸਾਥੀ ਨੂੰ ਜਾਣ ਦੇਵੇ [7:15]

7
1CO/07/17.md Normal file
View File

@ -0,0 +1,7 @@
# ਪੌਲੁਸ ਸਾਰੀਆਂ ਕਲੀਸਿਆਵਾਂ ਵਿੱਚ ਕੀ ਨਿਯਮ ਤੈਅ ਕਰਦਾ ਹੈ ?
ਨਿਯਮ ਇਹ ਸੀ : ਹਰੇਕ ਪ੍ਰਭੂ ਵੱਲੋਂ ਠਹਿਰਾਏ ਜੀਵਨ ਨੂੰ ਬਤੀਤ ਕਰੇ ਜਿਸ ਲਈ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਹੈ [7:17]
# ਪੌਲੁਸ ਸੁੰਨਤੀਆਂ ਅਤੇ ਅਸੁੰਨਤੀਆਂ ਨੂੰ ਕੀ ਸਲਾਹ ਦਿੱਤੀ ?
ਪੌਲੁਸ ਨੇ ਆਖਿਆ, ਅਸੁੰਨਤੀ ਸੁੰਨਤ ਨਾ ਕਰਵਾਉਣ ਅਤੇ ਸੁੰਨਤੀ ਸੁੰਨਤ ਦੇ ਨਿਸ਼ਾਨ ਨੂੰ ਹਟਾਉਣ ਦੀ ਕੋਸ਼ਿਸ਼ ਨਾ ਕਰਨ [7:18]

4
1CO/07/20.md Normal file
View File

@ -0,0 +1,4 @@
# ਪੌਲੁਸ ਗ਼ੁਲਾਮਾਂ ਦੇ ਬਾਰੇ ਕੀ ਆਖਦਾ ਹੈ ?
ਜਦੋਂ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਜੇ ਉਹ ਗ਼ੁਲਾਮ ਸਨ ਤਾਂ ਕੋਈ ਗੱਲ ਨਹੀਂ , ਜੇ ਉਹ ਅਜ਼ਾਦ ਹੋ ਸਕਦੇ ਹਨ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਹੈ| ਭਾਵੇਂ ਉਹ ਗੁਲਾਂ ਸਨ ਫਿਰ ਵੀ ਉਹ ਪ੍ਰਭੂ ਵਿੱਚ ਅਜ਼ਾਦ ਹਨ | ਉਹਨਾਂ ਨੂੰ ਮਨੁਖਾਂ ਦੇ ਗ਼ੁਲਾਮ ਨਹੀਂ ਹੋਣਾ ਚਾਹੀਦਾ [7:21-23]

4
1CO/07/25.md Normal file
View File

@ -0,0 +1,4 @@
# ਪੌਲੁਸ ਅਜਿਹਾ ਕਿਉਂ ਸੋਚਦਾ ਹੈ ਕਿ ਉਸਦੇ ਵਾਂਗ ਅਣਵਿਆਹਿਆ ਰਹਿਣਾ ਚੰਗਾ ਹੈ ਵਿਆਹ ਕਰਵਾਉਣ ਨਾਲੋਂ ?
ਪੌਲੁਸ ਨੇ ਸੋਚਿਆ ਕਿ ਫਾਲਤੂ ਦੇ ਫਿਕਰਾਂ ਵਿੱਚ ਪੈਣ ਨਾਲੋਂ ਆਦਮੀ ਦਾ ਵਿਆਹ ਨਾ ਕਰਵਾਉਣਾ ਭਲਾ ਹੈ [7:26]

7
1CO/07/27.md Normal file
View File

@ -0,0 +1,7 @@
# ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਹ ਵਿਆਹ ਨਾਲ ਪਤਨੀ ਨਾਲ ਬੱਝੇ ਹੋਏ ਹਨ ?
ਉਹਨਾਂ ਨੂੰ ਆਪਣੀ ਵਿਆਹੀ ਪਤਨੀ ਤੋਂ ਛੁਟਕਾਰਾ ਨਹੀਂ ਲੈਣਾ ਚਾਹੀਦਾ [7:27]
# ਪੌਲੁਸ ਉਹਨਾਂ ਨੂੰ ਕੀ ਕਹਿੰਦਾ ਹੈ ਜੋ ਪਤਨੀ ਤੋਂ ਛੁੱਟਿਆ ਹੈ, ਅਣਵਿਆਹਿਆ ਹੈ ਅਤੇ ਪਤਨੀ ਦੀ ਭਾਲ ਨਹੀ ਕਰਦਾ ?
ਉਹ ਅਜਿਹਾ ਇਸ ਲਈ ਆਖਦਾ ਹੈ ਕਿਉਂ ਜੋ ਉਹ ਚਾਹੁੰਦਾ ਹੈ ਕਿ ਉਹ ਵਿਆਹੇ ਵਿਅਕਤੀ ਦੀ ਤਰ੍ਹਾਂ ਬਹੁਤੀਆਂ ਮੁਸ਼ਕਿਲਾਂ ਤੋਂ ਬਚੇ ਰਹਿਣ [7:28]

4
1CO/07/29.md Normal file
View File

@ -0,0 +1,4 @@
# ਸੰਸਾਰ ਨਾਲ ਵਰਤਣ ਵਾਲਿਆਂ ਨੂੰ ਅਜਿਹਾ ਕਿਉਂ ਵਰਤਣਾ ਚਾਹੀਦਾ ਹੈ ਜਿਵੇਂ ਨਹੀਂ ਵਰਤਦੇ ?
ਉਹਨਾਂ ਨੂੰ ਅਜਿਹਾ ਇਸਲਈ ਕਰਨਾ ਚਾਹੀਦਾ ਹੈ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ [7:31]

4
1CO/07/32.md Normal file
View File

@ -0,0 +1,4 @@
# ਜੋ ਮਸੀਹੀ ਵਿਆਹੇ ਹੋਏ ਹਨ ਉਹਨਾਂ ਲਈ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿਣਾ ਕਠਿਨ ਕਿਉਂ ਹੈ ?
ਇਹ ਕਠਿਨ ਹੈ ਕਿਉਂਕਿ ਵਿਸ਼ਵਾਸੀ ਪਤੀ ਜਾਂ ਪਤਨੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਵਿੱਚ ਲੱਗਾ ਰਹਿੰਦਾ ਹੈ , ਕਿ ਕਿਵੇਂ ਆਪਣੀ ਪਤਨੀ ਜਾਂ ਪਤੀ ਨੂੰ ਖੁਸ਼ ਰੱਖੇ [7:33-34]

2
1CO/07/35.md Normal file
View File

@ -0,0 +1,2 @@
None

4
1CO/07/36.md Normal file
View File

@ -0,0 +1,4 @@
# ਜੋ ਆਪਣੀ ਮੰਗੇਤਰ ਨਾਲ ਵਿਆਹ ਕਰਦਾ ਹੈ ਉਸ ਤੋਂ ਚੰਗਾ ਕੌਣ ਹੈ ?
ਜਿਹੜਾ ਨਹੀਂ ਵਿਆਹੁੰਦਾ ਉਹ ਹੋਰ ਵੀ ਚੰਗਾ ਕਰੇਗਾ [7:38]

7
1CO/07/39.md Normal file
View File

@ -0,0 +1,7 @@
# ਇਕ ਪਤਨੀ ਕਦੋਂ ਤੱਕ ਪਤੀ ਨਾਲ ਬੰਧਨ ਵਿੱਚ ਹੈ ?
ਜਦੋਂ ਤੱਕ ਉਸਦਾ ਪਤੀ ਜਿਉਂਦਾ ਹੈ ਉਹ ਬੰਧਨ ਵਿੱਚ ਹੈ [7:39]
# ਜੇਕਰ ਵਿਸ਼ਵਾਸੀ ਪਤਨੀ ਦਾ ਪਤੀ ਮਰ ਜਾਵੇ , ਉਹ ਕਿਸ ਨਾਲ ਵਿਆਹ ਕਰਵਾ ਸਕਦੀ ਹੈ ?
ਉਹ ਜਿਸ ਨਾਲ ਚਾਹੇ ਵਿਆਹ ਕਰਵਾ ਸਕਦੀ ਹੈ ਪਰ ਕੇਵਲ ਪ੍ਰਭੂ ਵਿੱਚ [7:39]

7
1CO/08/01.md Normal file
View File

@ -0,0 +1,7 @@
# ਇਸ ਅਧਿਆਏ ਵਿੱਚ ਪੌਲੁਸ ਕਿਸ ਵਿਸ਼ੇ ਤੇ ਸੰਬੋਧਨ ਕਰਦਾ ਹੈ ?
ਪੌਲੁਸ ਮੂਰਤੀਆਂ ਦੇ ਚੜਾਵੇ ਬਾਰੇ ਦੱਸਦਾ ਹੈ [8:1,4]
# ਇਲਮ ਅਤੇ ਪ੍ਰੇਮ ਦਾ ਕੀ ਨਤੀਜਾ ਹੈ ?
ਇਲਮ ਫੁਲਾਉਂਦਾ ਅਤੇ ਪ੍ਰੇਮ ਬਣਾਉਂਦਾ ਹੈ [8:1]

10
1CO/08/04.md Normal file
View File

@ -0,0 +1,10 @@
# ਕੀ ਇੱਕ ਮੂਰਤੀ ਪਰਮੇਸ਼ੁਰ ਦੇ ਬਰਾਬਰ ਹੈ ?
ਨਹੀਂ, ਇੱਕ ਮੂਰਤੀ ਇਸ ਸੰਸਾਰ ਵਿੱਚ ਕੁਝ ਵੀ ਨਹੀਂ ,ਇੱਕ ਪਰਮੇਸ਼ੁਰ ਤੋਂ ਇਲਾਵਾ ਦੂਜਾ ਕੋਈ ਨਹੀਂ [8:4]
# ਕੌਣ ਇੱਕੋ ਪਰਮੇਸ਼ੁਰ ਹੈ ?
ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ |ਜਿਸ ਤੋਂ ਸੱਭ ਕੁੱਝ ਹੈ ਅਤੇ ਅਸੀਂ ਵੀ ਉਸ ਲਈ ਜਿਉਂਦੇ ਹਾਂ [8:6]
# ਕੌਣ ਇੱਕੋ ਪ੍ਰਭੂ ਹੈ ?
ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ , ਜਿਸ ਦੇ ਰਾਹੀਂ ਸਭ ਕੁੱਝ ਹੈ ਅਤੇ ਅਸੀਂ ਵੀ [8:6]

4
1CO/08/07.md Normal file
View File

@ -0,0 +1,4 @@
# ਜੇ ਕੋਈ ਮੂਰਤੀ ਪੂਜਕ ਹੋਣ ਦੇ ਨਾਤੇ ਮੂਰਤੀ ਦੇ ਚੜ੍ਹਾਵੇ ਨੂੰ ਖਾਂਦਾ ਹੈ ਤਦ ਕੀ ਹੁੰਦਾ ਹੈ ?
ਉਹਨਾਂ ਦਾ ਅੰਤਹਕਰਨ ਨਿਤਾਣਾ ਹੋ ਕੇ ਮਲੀਨ ਹੋ ਜਾਂਦਾ ਹੈ [8:7]

12
1CO/08/08.md Normal file
View File

@ -0,0 +1,12 @@
# ਕੀ ਭੋਜਨ ਸਾਨੂੰ ਪਰਮੇਸ਼ੁਰ ਦੇ ਲਈ ਚੰਗਾ ਜਾਂ ਮਾੜਾ ਬਣਾਉਂਦਾ ਹੈ ?
ਭੋਜਨ ਸਾਨੂੰ ਪਰਮੇਸ਼ੁਰ ਦੇ ਅੱਗੇ ਨਹੀਂ ਸਲਾਹੇਗਾ | ਜੇ ਨਾ ਖਾਈਏ ਤਾਂ ਕੁਝ ਘਾਟਾ ਨਹੀਂ ਜੇ ਖਾਈਏ ਕੁਝ ਵਾਧਾ ਨਹੀਂ [8:8]
# ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡੀ ਅਜ਼ਾਦੀਕੀ ਨਾ ਬਣੇ ?
ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਾਡੀ ਅਜ਼ਾਦੀ ਕਿਸੇ ਕਮਜ਼ੋਰ ਲਈ ਠੋਕਰ ਦਾ ਕਾਰਨ ਨਾ ਬਣ ਜਾਵੇ [8:9]
# ਜਦੋਂ ਇੱਕ ਭੈਣ ਜਾਂ ਭਾਈ ਜਿਸਦਾ ਅੰਤਹਕਰਨ ਕਮਜ਼ੋਰ ਹੈ ਅਤੇ ਉਹ ਸਾਨੂੰ ਮੂਰਤੀ ਦੇ ਚੜਾਵੇ ਨੂੰ ਖਾਂਦਾ ਵੇਖ ਲਵੇ ਤਾਂ ਕੀ ਹੁੰਦਾ ਹੈ ?
ਅਸੀਂ ਕਮਜ਼ੋਰ ਅੰਤਹਕਰਨ ਵਾਲੇ ਉਸ ਭੈਣ ਜਾਂ ਭਾਈ ਦਾ ਨਾਸ ਕਰਦੇ ਹਾਂ [8:10-11]

6
1CO/08/11.md Normal file
View File

@ -0,0 +1,6 @@
# ਜਦੋਂ ਅਸੀਂ ਜਾਣਦੇ ਹੋਏ ਆਪਣੇ ਕਮਜ਼ੋਰ ਅੰਤਹਕਰਨ ਵਾਲੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦੇ ਹਾਂ ਤਦ ਅਸੀਂ ਕਿਸਦੇ ਵਿਰੁੱਧ ਪਾਪ ਕਰਦੇ ਹਾਂ ?
ਅਸੀਂ ਉਸ ਭੈਣ ਜਾਂ ਭਰਾ ਅਤੇ ਮਸੀਹ ਦੇ ਵਿਰੁੱਧ ਪਾਪ ਕਰਦੇ ਹਾਂ [8:11-12]
# ਪੌਲੁਸ ਇਸ ਬਾਰੇ ਕੀ ਆਖਦਾ ਹੈ ਜੇ ਖਾਣਾ ਕਿਸੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦਾ ਹੈ ?
ਉ.ਪੌਲੁਸ ਇਸ ਬਾਰੇ ਆਖਦਾ ਹੈ ਜੇ ਖਾਣਾ ਕਿਸੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਉਹ ਕਦੀ ਵੀ ਬਲੀ ਨਾ ਖਾਵੇਗਾ [8:13]

4
1CO/09/01.md Normal file
View File

@ -0,0 +1,4 @@
# ਪੌਲੁਸ ਕੀ ਸਬੂਤ ਪੇਸ਼ ਕਰਦਾ ਹੈ ਕਿ ਉਹ ਇਕ ਰਸੂਲ ਸੀ ?
ਪੌਲੁਸ ਆਖਦਾ ਹੈ ਕਿਉਂ ਜੋ ਕੁਰਿੰਥੁਸ ਦੇ ਵਿਸ਼ਵਾਸੀ ਪ੍ਰਭੂ ਵਿੱਚ ਉਸਦਾ ਕੰਮ ਹਨ , ਉਹ ਆਪ ਪ੍ਰਭੂ ਵਿੱਚ ਪੌਲੁਸ ਦੀ ਰਸੂਲਗੀ ਦਾ ਪ੍ਰਮਾਣ ਹਨ [9:1-2]

4
1CO/09/03.md Normal file
View File

@ -0,0 +1,4 @@
# ਪੌਲੁਸ , ਰਸੂਲਾਂ , ਪ੍ਰਭੂ ਦੇ ਭਰਾ ਅਤੇ ਕੇਫਾਸ ਦੇ ਕਿਹਨਾਂ ਹੱਕਾਂ ਦੀ ਗੱਲ ਕਰਦਾ ਹੈ ?
ਪੌਲੁਸ ਨੇ ਕਿਹਾ ਕੀ ਸਾਨੂੰ ਖਾਣ ਪੀਣ ਦਾ ਹੱਕ ਨਹੀਂ , ਕਿਸੇ ਵਿਸ਼ਵਾਸੀ ਭੈਣ ਨੂੰ ਵਿਆਹ ਕਰਕੇ ਨਾਲ ਲਈ ਫਿਰੀਏ [9:4-5]

4
1CO/09/07.md Normal file
View File

@ -0,0 +1,4 @@
# ਪੌਲੁਸ ਕਿਹਨਾਂ ਉਦਾਹਰਨਾਂ ਨੂੰ ਦੱਸਦਾ, ਜਿਹੜੇ ਆਪਣੀ ਕਮਾਈ ਜਾਂ ਕੰਮਾਂ ਦਾ ਲਾਭ ਪ੍ਰਾਪਤ ਕਰਦੇ ਹਨ ?
ਪੌਲੁਸ ਦੱਸਦਾ ਹੈ ਫੌਜੀ, ਬਾਗਵਾਨ, ਜੋ ਇੱਜੜਦੀ ਪਾਲਨਾ ਕਰਦਾ ਹੈ ਇਹ ਉਹ ਲੋਕ ਹਨ ਜੋ ਆਪਣੇ ਕੰਮਾਂ ਦਾ ਲਾਭ ਜਾਂ ਕਮਾਈ ਪ੍ਰਾਪਤ ਕਰਦੇ ਹਨ [9:7]

7
1CO/09/09.md Normal file
View File

@ -0,0 +1,7 @@
# ਆਪਣੇ ਕੰਮਾਂ ਤੋਂ ਲਾਭ ਪ੍ਰਾਪਤ ਕਰਨ ਦੇ ਵਿਖੇ ਪੌਲੁਸ ਮੂਸਾ ਦੀ ਸ਼ਰਾ ਦੀ ਕਿਹੜੀ ਉਦਾਹਰਨ ਦਾ ਪ੍ਰਯੋਗ ਕਰਦਾ ਹੈ ?
ਆਪਣੇ ਇਸ ਤਰਕ ਦਾ ਸਾਥ ਦੇਣ ਲਈ ਪੌਲੁਸ ਇਸ ਹੁਕਮ ਦਾ ਹਵਾਲਾ ਦਿੰਦਾ ਹੈ , ਗਾਹ ਦੇ ਬਲਦ ਦੇ ਮੁੰਹ ਨੂੰ ਛਿਕਲੀ ਨਾ ਚਾੜ੍ਹ [9:9]
# ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਉੱਤੇ ਕੀ ਹੱਕ ਸੀ , ਭਾਵੇਂ ਉਹਨਾਂ ਉਸ ਹੱਕ ਨੂੰ ਕੰਮ ਵਿੱਚ ਨਹੀਂ ਲਿਆਂਦਾ ?
ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਦੇ ਸਰੀਰਕ ਪਦਾਰਥਾਂ ਤੇ ਹੱਕ ਸੀ ਕਿਉਂ ਜੋ ਉਹਨਾਂ ਆਤਮਿਕ ਪਦਾਰਥ ਬੀਜੇ ਸਨ [9:11-12]

4
1CO/09/12.md Normal file
View File

@ -0,0 +1,4 @@
# ਜੋ ਖੁਸ਼ਖਬਰੀ ਦੇ ਪ੍ਰਚਾਰਕ ਹਨ ਉਹਨਾਂ ਲਈ ਪ੍ਰਭੂ ਦਾ ਕੀ ਹੁਕਮ ਹੈ ?
ਪ੍ਰਭੂ ਦਾ ਹੁਕਮ ਇਹ ਹੈ ਜੋ ਖੁਸ਼ਖਬਰੀ ਦੇ ਪ੍ਰਚਾਰਕ ਹਨ, ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ [9:14]

4
1CO/09/15.md Normal file
View File

@ -0,0 +1,4 @@
# ਪੌਲੁਸ ਕੀ ਆਖਦਾ ਹੈ ਕਿ ਉਹ ਅਭਿਮਾਨ ਨਹੀਂ ਕਰ ਸਕਦਾ , ਅਤੇ ਉਹ ਅਭਿਮਾਨ ਕਿਉਂ ਨਹੀਂ ਕਰ ਸਕਦਾ ਸੀ ?
ਪੌਲੁਸ ਨੇ ਕਿਹਾ ਉਹ ਖੁਸ਼ਖਬਰੀ ਦੇ ਪਰਚਾਰ ਤੇ ਅਭਿਮਾਨ ਨਹੀਂ ਕਰ ਸਕਦਾ ਕਿਉਂਕਿ ਖੁਸ਼ਖਬਰੀ ਦਾ ਪਰਚਾਰ ਕਰਨਾ ਉਸ ਲਈ ਜਰੂਰੀ ਹੈ [9:16]

2
1CO/09/17.md Normal file
View File

@ -0,0 +1,2 @@
None

7
1CO/09/19.md Normal file
View File

@ -0,0 +1,7 @@
# ਪੌਲੁਸ ਸਭਨਾਂ ਦਾ ਦਾਸ ਕਿਉਂ ਬਣ ਗਿਆ ?
ਪੌਲੁਸ ਸਭਨਾਂ ਦਾ ਦਾਸ ਬਣਿਆ ਤਾਂ ਜੋ ਉਹ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਵਧੇਰੇ ਜਿੱਤ ਸਕੇ [9:19]
# ਪਰਮੇਸ਼ੁਰ ਦੇ ਲਈ ਲੋਕਾਂ ਨੂੰ ਵਧੇਰੇ ਜਿੱਤ ਸਕਣ ਲਈ ਪੌਲੁਸ ਕਿਸਦੇ ਵਰਗਾ ਬਣਿਆ ?
ਪੌਲੁਸ ਯਹੂਦੀ ਜਿਹਾ ਬਣਿਆ, ਸ਼ਰਾ ਅਧੀਨ ਜਿਹਾ ਬਣਿਆ,ਸ਼ਰਾ ਹੀਣ ਜਿਹਾ ਬਣਿਆ, ਨਿਤਾਣਾ ਬਣਿਆ ਤਾਂ ਜੋ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾ ਲੈਣ [9:20-22]

4
1CO/09/21.md Normal file
View File

@ -0,0 +1,4 @@
# ਪੌਲੁਸਇੰਜ਼ਿਲਦੇ ਲਈ ਇਹ ਸਭ ਕੁਝ ਕਿਉਂ ਕਰਦਾ ਹੈ ?
ਉਸਨੇ ਇਹ ਸਭ ਇਸ ਲਈ ਕੀਤਾ ਕਿ ਉਹਇੰਜ਼ਿਲਦੀਆਂ ਬਰਕਤਾਂ ਵਿੱਚ ਸਾਂਝੀ ਹੋ ਜਾਵੇ [9:23]

10
1CO/09/24.md Normal file
View File

@ -0,0 +1,10 @@
# ਪੌਲੁਸ ਕਿਵੇਂ ਦੌੜਨ ਨੂੰ ਕਹਿੰਦਾ ਹੈ ?
ਪੌਲੁਸ ਨੇ ਕਿਹਾ ਇਨਾਮ ਪਾਉਣ ਲਈ ਦੌੜੋ [9:24]
# ਪੌਲੁਸ ਕਿਸ ਕਿਸਮ ਦੇ ਸਿਹਰੇ ਨੂੰ ਪਾਉਣ ਲਈ ਦੌੜ ਰਿਹਾ ਸੀ ?
ਪੌਲੁਸ ਦੌੜ ਰਿਹਾ ਸੀ ਤਾਂ ਜੋ ਉਹ ਅਵਿਨਾਸੀ ਸਿਹਰੇ ਨੂੰ ਪਾ ਸਕੇ [9:25]
# ਪੌਲੁਸ ਆਪਣੀ ਦੇਹੀ ਨੂੰ ਕਿਉਂ ਮਾਰਦਾ ਅਤੇ ਵੱਸ ਵਿੱਚ ਰੱਖਦਾ ਹੈ ?
ਪੌਲੁਸ ਅਜਿਹਾ ਇਸਲਈ ਕਰਦਾ ਹੈ ਭਈ ਕਿਤੇ ਇਉਂ ਨਾ ਹੋਵੇ ਹੋਰਨਾਂ ਨੂੰ ਉਪਦੇਸ਼ ਕਰਦਾ ਆਪ ਅਪਰਵਾਨ ਹੋ ਜਾਵਾਂ [9:27]

7
1CO/10/01.md Normal file
View File

@ -0,0 +1,7 @@
# ਮੂਸਾ ਦੇ ਵੇਲੇ ਉਹਨਾਂ ਦੇ ਪਿਉ ਦਾਦਿਆਂ ਦਾ ਕੀ ਅਨੁਭਵ ਸੀ ?
ਸਾਰੇ ਬੱਦਲ ਦੇ ਹੇਠ ਸਨ ਅਤੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ, ਸਾਰਿਆਂ ਨੇ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਲਿਆ,ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ ਅਤੇ ਇੱਕੋ ਆਤਮਿਕ ਜਲ ਪੀਤਾ [10:1-4]
# ਜਿਹੜਾ ਆਤਮਿਕ ਪੱਥਰ ਉਹਨਾਂ ਦੇ ਮਗਰ ਮਗਰ ਚੱਲਦਾ ਸੀ ਉਹ ਕੌਣ ਸੀ ?
ਮਸੀਹ ਉਹ ਪੱਥਰ ਸੀ ਜੋ ਉਹਨਾਂ ਦੇ ਮਗਰ ਮਗਰ ਚੱਲਦਾ ਸੀ [10:4]

2
1CO/10/05.md Normal file
View File

@ -0,0 +1,2 @@
None

8
1CO/10/07.md Normal file
View File

@ -0,0 +1,8 @@
# ਪਰਮੇਸ਼ੁਰ ਮੂਸਾ ਦੇ ਵੇਲੇ ਉਹਨਾਂ ਦੇ ਪਿਉ ਦਾਦਿਆਂ ਤੋਂ ਪਰਸੰਨ ਕਿਉਂ ਨਹੀਂ ਸੀ ?
ਉਹ ਉਹਨਾਂ ਤੋਂ ਪਰਸੰਨ ਨਹੀਂ ਸੀ ਕਿਉਂ ਜੋ ਉਹਨਾਂ ਨੇ ਮਾੜੀ ਸੋਚ ਰੱਖੀ, ਹਰਾਮਕਾਰੀ ਕੀਤੀ,ਅਤੇ ਬੁੜ੍ਹ ਬੁੜ੍ਹ ਕਰਦੇ ਰਹੇ [10 :6-10]
# ਉਹਨਾਂ ਦੇ ਪਿਉ ਦਾਦਿਆਂ ਦੇ ਇਸ ਸੁਭਾਵ ਲਈ ਪਰਮੇਸ਼ੁਰ ਨੇ ਕਿਵੇਂ ਸਜ਼ਾ ਦਿਤੀ ?
ਉਹ ਕਿਸ ਤਰ੍ਹਾਂ ਮਰ ਗਏ ,ਸੱਪਾਂ ਤੋਂ ਨਾਸ ਹੋਏ, ਨਾਸ ਕਰਨ ਵਾਲੇ ਤੋਂ ਨਾਸ ਹੋਏ |ਉਹ ਉਜਾੜ੍ਹ ਵਿੱਚ ਹੀ ਢਹਿ ਗਏ [10:5 ,8-10]

2
1CO/10/09.md Normal file
View File

@ -0,0 +1,2 @@
None

11
1CO/10/11.md Normal file
View File

@ -0,0 +1,11 @@
# ਇਹ ਗੱਲਾਂ ਕਿਉਂ ਵਾਪਰੀਆਂ ਅਤੇ ਕਿਉਂ ਲਿਖੀਆਂ ਗਈਆਂ ਸਨ ?
ਸਾਡੇ ਲਈ ਉਦਾਹਰਨ ਦੇ ਵਜੋਂ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ [10:11]
# ਕੀ ਕੋਈ ਅਲੱਗ ਪਰਤਾਵਾ ਸਾਡੇ ਤੇ ਆਇਆ ?
ਕੋਈ ਅਜਿਹਾ ਪਰਤਾਵਾ ਸਾਡੇ ਉੱਤੇ ਨਹੀ ਆਇਆ ਜੋ ਮਨੁੱਖਾਂ ਦੇ ਝੱਲਣ ਤੋਂ ਬਾਹਰ ਹੋਵੇ [10:13]
# ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਕੀ ਕੀਤਾ ?
ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਬਚ ਜਾਣ ਦਾ ਉਪਾਅ ਵੀ ਕੀਤਾ [10:13]

8
1CO/10/14.md Normal file
View File

@ -0,0 +1,8 @@
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਸ ਗੱਲ ਤੋਂ ਭੱਜਣ ਲਈ ਚੇਤਾਵਨੀ ਦਿੰਦਾ ਹੈ ?
ਉਹ ਉਹਨਾਂ ਨੂੰ ਮੂਰਤੀ ਪੂਜਾ ਤੋਂ ਭੱਜਣ ਦੀ ਚੇਤਾਵਨੀ ਦਿੰਦਾ ਹੈ [10 :14]
# ਵਿਸ਼ਵਾਸੀਆਂ ਦਾ ਬਰਕਤ ਦਾ ਪਿਆਲਾ ਅਤੇ ਜੋ ਰੋਟੀ ਉਹ ਤੋੜ੍ਹਦੇ ਕੀ ਹੈ ?
ਪਿਆਲਾ ਮਸੀਹ ਦੇ ਲਹੂ ਵਿੱਚ ਸਾਂਝ ਹੈ | ਰੋਟੀ ਮਸੀਹ ਦੇ ਸਰੀਰ ਦੀ ਸਾਂਝ ਹੈ [10:16]

2
1CO/10/18.md Normal file
View File

@ -0,0 +1,2 @@
None

10
1CO/10/20.md Normal file
View File

@ -0,0 +1,10 @@
# ਪਰਾਈਆਂ ਕੋਮਾਂ ਕਿਸ ਦੇ ਅੱਗੇ ਚੜ੍ਹਾਵੇ ਚੜਾਉਂਦੀਆਂ ਹਨ ?
ਉਹ ਭੂਤਾਂ ਲਈ ਚੜ੍ਹਾਉਦੀਆਂ ਹਨ ਪਰਮੇਸ਼ੁਰ ਲਈ ਨਹੀਂ [10:20]
# ਕਿਉਂ ਜੋ ਪੌਲੁਸ ਨਹੀਂ ਸੀ ਚਾਹੁੰਦਾ ਕਿ ਕੁਰਿੰਥੀਆਂ ਦੇ ਵਿਸ਼ਵਾਸੀ ਭੂਤਾਂ ਨਾਲ ਸਾਂਝੀ ਹੋਣ , ਉਹ ਉਹਨਾਂ ਨੂੰ ਕੀ ਨਾ ਕਰਨ ਲਈ ਆਖਦਾ ਹੈ ?
ਪੌਲੁਸ ਉਹਨਾਂ ਨੂੰ ਆਖਦਾ ਹੈ ਕਿ ਉਹ ਭੂਤਾਂ ਦਾ ਪਿਆਲਾ ਅਤੇ ਪ੍ਰਭੂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ, ਪ੍ਰਭੂ ਦੀ ਮੇਜ ਅਤੇ ਭੂਤਾਂ ਦੀ ਮੇਜ ਦੋਹਾਂ ਦੇ ਸਾਂਝੀ ਨਹੀ ਹੋ ਸਕਦੇ [10:20-21]
# ਜੇ ਅਸੀਂ ਪ੍ਰਭੂ ਦੇ ਵਿਸ਼ਵਾਸੀ ਹੋਣ ਦੇ ਨਾਤੇ ਭੂਤਾਂ ਨਾਲ ਸਾਂਝੀ ਹੋਈਏ ਤਾਂ ਜੋਖ਼ਿਮ ਹੈ ?
ਅਸੀਂ ਪ੍ਰਭੂ ਨੂੰ ਅਣਖ ਦੁਆਉਂਦੇ ਹਾਂ [10:22]

4
1CO/10/23.md Normal file
View File

@ -0,0 +1,4 @@
# ਕੀ ਸਾਨੂੰ ਆਪਣੇਹੀ ਭਲੇ ਲਈ ਯਤਨ ਕਰਨਾ ਚਾਹੀਦਾ ਹੈ ?
ਨਹੀਂ | ਸਗੋਂ ਹਰੇਕ ਨੂੰ ਆਪਣੇ ਗੁਆਂਢੀਦੇ ਭਲੇ ਲਈ ਯਤਨ ਕਰਨਾ ਚਾਹੀਦਾ ਹੈ [10:24]

4
1CO/10/25.md Normal file
View File

@ -0,0 +1,4 @@
# ਜੇ ਕੋਈ ਅਵਿਸ਼ਵਾਸੀ ਤੁਹਾਨੂੰ ਖਾਣੇ ਲਈ ਸੱਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ?
ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛਦੇ ਹੋਏ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ [10:27]

4
1CO/10/28.md Normal file
View File

@ -0,0 +1,4 @@
# ਜੇ ਤੁਹਾਨੂੰ ਸੱਦਾ ਦੇਣ ਵਾਲਾ ਅਵਿਸ਼ਵਾਸੀ ਆਖੇ ਕਿ ਜਿਹੜਾ ਭੋਜਨ ਤੁਸੀਂ ਖਾਣ ਜਾ ਰਹੇ ਹੋ ਇਹ ਭੇਂਟ ਕਰਕੇ ਚੜ੍ਹਾਇਆ ਗਿਆ ਹੈ ਤੁਹਾਨੂੰ ਉਸਨੂੰ ਕਿਉਂ ਨਹੀ ਖਾਣਾ ਚਾਹੀਦਾ ?
ਉਸ ਦੱਸਣ ਵਾਲੇ ਦੇ ਕਾਰਨ ਅਤੇ ਦੂਜੇ ਵਿਅਕਤੀ ਦੇ ਅੰਤਹਕਰਨ ਲਈ ਤੁਹਾਨੂੰ ਉਹ ਭੋਜਨ ਨਹੀਂ ਖਾਣਾ ਚਾਹੀਦਾ [10:28-29]

7
1CO/10/31.md Normal file
View File

@ -0,0 +1,7 @@
# ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਕੀ ਕਰਨਾ ਚਾਹੀਦਾ ਹੈ ?
ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਸੱਭੋ ਕੁਝ ਕਰਨਾ ਚਾਹੀਦਾ ਹੈ ਭਾਵੇਂ ਅਸੀਂ ਖਾਂਦੇ ਜਾਂ ਪੀਂਦੇ [10:31]
# ਸਾਨੂੰ ਯਹੂਦੀਆਂ , ਯੂਨਾਨੀਆਂ ਅਤੇ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਕਿਉਂ ਨਹੀਂ ਬਣਨਾ ਚਾਹੀਦਾ ?
ਉਹਨਾਂ ਦੇ ਬਚਾਏ ਜਾਣ ਦੀ ਖ਼ਾਤਿਰ ਸਾਨੂੰ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ [10:32-33]

28
1CO/11/01.md Normal file
View File

@ -0,0 +1,28 @@
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਦੀ ਰੀਸ ਕਰਨ ਲਈ ਆਖਦਾ ਹੈ ?
ਪੌਲੁਸ ਉਹਨਾਂ ਨੂੰ ਆਪਣੀ (ਪੌਲੁਸ) ਦੀ ਰੀਸ ਕਰਨ ਲਈ ਆਖਦਾ ਹੈ [11:1]
# ਪੌਲੁਸ ਨੇ ਕਿਸਦੀ ਰੀਸ ਕੀਤੀ ?
ਪੌਲੁਸ ਨੇ ਮਸੀਹ ਦੀ ਰੀਸ ਕੀਤੀ [11:1]
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਦੀ ਕਿਸ ਗੱਲ ਤੋਂ ਵਡਿਆਈ ਕਰਦਾ ਹੈ ?
ਪੌਲੁਸ ਨੇ ਉਹਨਾਂ ਦੀ ਵਡਿਆਈ ਕੀਤੀ ਕਿਉਂ ਜੋ ਉਹਨਾਂ ਨੇ ਸਭਨੀਂ ਗੱਲਾਂ ਵਿੱਚ ਉਸਨੂੰ ਚੇਤੇ ਰੱਖਿਆ ਅਤੇ ਜਿਸ ਪ੍ਰਕਾਰ ਉਹਨਾਂ ਨੂੰ ਰੀਤਾਂ ਸੌਂਪੀਆਂ ਗਈਆਂ ਫੜ੍ਹੀ ਰੱਖਿਆ [11:2]
# ਮਸੀਹ ਦਾ ਸਿਰ ਕੌਣ ਹੈ ?
ਪਰਮੇਸ਼ੁਰ ਮਸੀਹ ਦਾ ਸਿਰ ਹੈ [11:3]
# ਆਦਮੀ ਦਾ ਸਿਰ ਕੌਣ ਹੈ ?
ਮਸੀਹ ਹਰੇਕ ਆਦਮੀ ਦਾ ਸਿਰ ਹੈ [11:3]
# ਇਸਤ੍ਰੀ ਦਾ ਸਿਰ ਕੌਣ ਹੈ ?
ਇਸਤ੍ਰੀ ਦਾ ਸਿਰ ਆਦਮੀ ਹੈ [11:3]
# ਜੇ ਕੋਈ ਆਦਮੀ ਸਿਰ ਢੱਕੇ ਪ੍ਰਾਰਥਨਾ ਕਰਦਾ ਹੈ ਤਾਂ ਕੀ ਹੁੰਦਾ ਹੈ ?
ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ ਜੇ ਸਿਰ ਨੂੰ ਪ੍ਰਾਰਥਨਾ ਵਿੱਚ ਢੱਕਦਾ ਹੈ [11:4]

4
1CO/11/05.md Normal file
View File

@ -0,0 +1,4 @@
# ਜਦੋਂ ਇਕ ਇਸਤ੍ਰੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਕਰੇ ਤਾਂ ਕੀ ਹੁੰਦਾ ਹੈ ?
ਜੋ ਇਸਤ੍ਰੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਕਰੇ ਤਾਂ ਉਹ ਆਪਣੇ ਪਤੀ ਦਾ ਨਿਰਾਦਰ ਕਰਦੀ ਹੈ [11:5]

Some files were not shown because too many files have changed in this diff Show More