pa_tq/LUK/03/18.md

584 B

ਯੂਹੰਨਾ ਨੇ ਹੇਰੋਦੇਸ ਨੂੰ ਕਿਉਂ ਝਿੜਕਿਆ ?

ਯੂਹੰਨਾ ਨੇ ਹੇਰੋਦੇਸ ਨੂੰ ਝਿੜਕਿਆ ਕਿਉਂ ਜੋ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਵਾ ਲਿਆ , ਹੋਰ ਵੀ ਕਈ ਭੈੜੇ ਕੰਮ ਕਰ ਰਿਹਾ ਸੀ [3:19]

ਯੂਹੰਨਾ ਨੂੰ ਕਿਸਨੇ ਕੈਦ ਵਿੱਚ ਪਾਇਆ ?

ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਪਾਇਆ [3:20]