pa_tq/LUK/03/18.md

8 lines
584 B
Markdown
Raw Permalink Normal View History

2017-08-29 21:30:11 +00:00
# ਯੂਹੰਨਾ ਨੇ ਹੇਰੋਦੇਸ ਨੂੰ ਕਿਉਂ ਝਿੜਕਿਆ ?
ਯੂਹੰਨਾ ਨੇ ਹੇਰੋਦੇਸ ਨੂੰ ਝਿੜਕਿਆ ਕਿਉਂ ਜੋ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਵਾ ਲਿਆ , ਹੋਰ ਵੀ ਕਈ ਭੈੜੇ ਕੰਮ ਕਰ ਰਿਹਾ ਸੀ [3:19]
# ਯੂਹੰਨਾ ਨੂੰ ਕਿਸਨੇ ਕੈਦ ਵਿੱਚ ਪਾਇਆ ?
ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਪਾਇਆ [3:20]