# ਯੂਹੰਨਾ ਨੇ ਹੇਰੋਦੇਸ ਨੂੰ ਕਿਉਂ ਝਿੜਕਿਆ ? ਯੂਹੰਨਾ ਨੇ ਹੇਰੋਦੇਸ ਨੂੰ ਝਿੜਕਿਆ ਕਿਉਂ ਜੋ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਵਾ ਲਿਆ , ਹੋਰ ਵੀ ਕਈ ਭੈੜੇ ਕੰਮ ਕਰ ਰਿਹਾ ਸੀ [3:19] # ਯੂਹੰਨਾ ਨੂੰ ਕਿਸਨੇ ਕੈਦ ਵਿੱਚ ਪਾਇਆ ? ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਪਾਇਆ [3:20]