pa_tq/LUK/01/5.md

662 B

ਪਰਮੇਸ਼ੁਰ ਨੇ ਜ਼ਕਰਯਾਹ ਅਤੇ ਇਲੀਸਬਤ ਨੂੰ ਧਰਮੀ ਹੋਣ ਲਈ ਕਿਉਂ ਚੁਣਿਆ ?

ਪਰਮੇਸ਼ੁਰ ਨੇ ਉਹਨਾਂ ਨੂੰ ਧਰਮੀ ਮੰਨਿਆ ਕਿਉਂ ਜੋ ਉਹ ਉਸਦੇ ਹੁਕਮਾਂ ਤੇ ਚਲਦੇ ਸਨ [1:6]

ਜ਼ਕਰਯਾਹ ਅਤੇ ਇਲੀਸਬਤ ਦੇ ਸੰਤਾਨ ਕਿਉਂ ਨਹੀਂ ਸੀ ?

ਉਹਨਾਂ ਦੇ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ | ਹੁਣ ਉਹ ਅਤੇ ਜ਼ਕਰਯਾਹ ਬਹੁਤ ਬਜ਼ੁਰਗ ਹੋ ਗਏ ਸਨ [1:7]