pa_tq/LUK/01/5.md

8 lines
662 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਜ਼ਕਰਯਾਹ ਅਤੇ ਇਲੀਸਬਤ ਨੂੰ ਧਰਮੀ ਹੋਣ ਲਈ ਕਿਉਂ ਚੁਣਿਆ ?
ਪਰਮੇਸ਼ੁਰ ਨੇ ਉਹਨਾਂ ਨੂੰ ਧਰਮੀ ਮੰਨਿਆ ਕਿਉਂ ਜੋ ਉਹ ਉਸਦੇ ਹੁਕਮਾਂ ਤੇ ਚਲਦੇ ਸਨ [1:6]
# ਜ਼ਕਰਯਾਹ ਅਤੇ ਇਲੀਸਬਤ ਦੇ ਸੰਤਾਨ ਕਿਉਂ ਨਹੀਂ ਸੀ ?
ਉਹਨਾਂ ਦੇ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ | ਹੁਣ ਉਹ ਅਤੇ ਜ਼ਕਰਯਾਹ ਬਹੁਤ ਬਜ਼ੁਰਗ ਹੋ ਗਏ ਸਨ [1:7]