# ਪਰਮੇਸ਼ੁਰ ਨੇ ਜ਼ਕਰਯਾਹ ਅਤੇ ਇਲੀਸਬਤ ਨੂੰ ਧਰਮੀ ਹੋਣ ਲਈ ਕਿਉਂ ਚੁਣਿਆ ? ਪਰਮੇਸ਼ੁਰ ਨੇ ਉਹਨਾਂ ਨੂੰ ਧਰਮੀ ਮੰਨਿਆ ਕਿਉਂ ਜੋ ਉਹ ਉਸਦੇ ਹੁਕਮਾਂ ਤੇ ਚਲਦੇ ਸਨ [1:6] # ਜ਼ਕਰਯਾਹ ਅਤੇ ਇਲੀਸਬਤ ਦੇ ਸੰਤਾਨ ਕਿਉਂ ਨਹੀਂ ਸੀ ? ਉਹਨਾਂ ਦੇ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ | ਹੁਣ ਉਹ ਅਤੇ ਜ਼ਕਰਯਾਹ ਬਹੁਤ ਬਜ਼ੁਰਗ ਹੋ ਗਏ ਸਨ [1:7]