11 lines
926 B
Markdown
11 lines
926 B
Markdown
# ਪਰਮੇਸ਼ੁਰ ਦੀ ਕਿਰਪਾ ਕਿਸਨੂੰ ਬਚਾ ਸਕਦੀ ਹੈ?
|
|
|
|
ਪਰਮੇਸ਼ੁਰ ਦੀ ਕਿਰਪਾ ਸਾਰਿਆਂ ਨੂੰ ਬਚਾ ਸਕਦੀ ਹੈ [2:11]
|
|
# ਪਰਮੇਸ਼ੁਰ ਦੀ ਕਿਰਪਾ ਸਾਨੂੰ ਕਿਸ ਚੀਜ਼ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ?
|
|
|
|
ਪਰਮੇਸ਼ੁਰ ਦੀ ਕਿਰਪਾ ਸਾਨੂੰ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ [2:12]
|
|
# ਵਿਸ਼ਵਾਸੀ ਭਵਿੱਖ ਵਿੱਚ ਕਿਸ ਘਟਨਾ ਦੀ ਉਡੀਕ ਕਰਦੇ ਹਨ?
|
|
|
|
ਵਿਸ਼ਵਾਸੀ ਸਾਡੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਕਰਦੇ ਹਨ[2:13]
|
|
|