# ਪਰਮੇਸ਼ੁਰ ਦੀ ਕਿਰਪਾ ਕਿਸਨੂੰ ਬਚਾ ਸਕਦੀ ਹੈ? ਪਰਮੇਸ਼ੁਰ ਦੀ ਕਿਰਪਾ ਸਾਰਿਆਂ ਨੂੰ ਬਚਾ ਸਕਦੀ ਹੈ [2:11] # ਪਰਮੇਸ਼ੁਰ ਦੀ ਕਿਰਪਾ ਸਾਨੂੰ ਕਿਸ ਚੀਜ਼ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ? ਪਰਮੇਸ਼ੁਰ ਦੀ ਕਿਰਪਾ ਸਾਨੂੰ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ [2:12] # ਵਿਸ਼ਵਾਸੀ ਭਵਿੱਖ ਵਿੱਚ ਕਿਸ ਘਟਨਾ ਦੀ ਉਡੀਕ ਕਰਦੇ ਹਨ? ਵਿਸ਼ਵਾਸੀ ਸਾਡੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਕਰਦੇ ਹਨ[2:13]