# ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੀ ਅਨੁਭਵ ਵੰਡਿਆ ?
ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੈਦ ਵਿੱਚ ਸਮਾਂ ਗੁਜਾਰਿਆ [16:7]