# ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੀ ਅਨੁਭਵ ਵੰਡਿਆ ? ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੈਦ ਵਿੱਚ ਸਮਾਂ ਗੁਜਾਰਿਆ [16:7]