pa_tq/ROM/09/32.md

8 lines
562 B
Markdown

# ਇਸਰਾਏਲੀਆਂ ਨੇ ਕਿਸ ਗੱਲ ਤੋਂ ਠੇਡਾ ਖਾਦਾ ?
ਇਸਰਾਏਲੀਆਂ ਨੇ ਠੇਡੇ ਖਵਾਉਣ ਵਾਲੇ ਪੱਥਰ ਅਤੇ ਚਟਾਨ ਤੋਂ ਠੇਡਾ ਖਾਦਾ [9:32-33]
# ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹਨਾਂ ਨਾਲ ਕੀ ਹੋਇਆ ?
ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹ ਲੱਜਿਆਵਾਨ ਨਾ ਹੋਏ [9:33]