# ਇਸਰਾਏਲੀਆਂ ਨੇ ਕਿਸ ਗੱਲ ਤੋਂ ਠੇਡਾ ਖਾਦਾ ? ਇਸਰਾਏਲੀਆਂ ਨੇ ਠੇਡੇ ਖਵਾਉਣ ਵਾਲੇ ਪੱਥਰ ਅਤੇ ਚਟਾਨ ਤੋਂ ਠੇਡਾ ਖਾਦਾ [9:32-33] # ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹਨਾਂ ਨਾਲ ਕੀ ਹੋਇਆ ? ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹ ਲੱਜਿਆਵਾਨ ਨਾ ਹੋਏ [9:33]