pa_tq/REV/10/01.md

8 lines
567 B
Markdown

# ਬਲੀ ਦੂਤ ਦੇ ਪੈਰ ਅਤੇ ਮੂੰਹ ਕਿਸ ਤਰ੍ਹਾਂ ਦੇ ਸੀ ਜੋ ਯੂਹੰਨਾ ਨੇ ਦੇਖਿਆ ?
ਦੂਤ ਦਾ ਮੂੰਹ ਸੂਰਜ ਜਿਹਾ ਸੀ ਅਤੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸੀ [10:1]
# ਦੂਤ ਕਿੱਥੇ ਖੜਾ ਸੀ ?
ਦੂਤ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਆਪਣੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਈ ਖੜਾ ਸੀ [10:2]