# ਬਲੀ ਦੂਤ ਦੇ ਪੈਰ ਅਤੇ ਮੂੰਹ ਕਿਸ ਤਰ੍ਹਾਂ ਦੇ ਸੀ ਜੋ ਯੂਹੰਨਾ ਨੇ ਦੇਖਿਆ ? ਦੂਤ ਦਾ ਮੂੰਹ ਸੂਰਜ ਜਿਹਾ ਸੀ ਅਤੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸੀ [10:1] # ਦੂਤ ਕਿੱਥੇ ਖੜਾ ਸੀ ? ਦੂਤ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਆਪਣੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਈ ਖੜਾ ਸੀ [10:2]