|
# ਉਥੇ ਕੀ ਹੋਇਆ ਕਿ ਸਵਰਗ ਵਿੱਚ ਚੁਪ ਚਾਪ ਹੋ ਗਈ ?
|
|
|
|
ਜਦੋਂ ਮੇਮਨੇ ਨੇ ਸੱਤਵੀ ਮੋਹਰ ਖੋਲੀ ਤਾਂ ਉਥੇ ਸਵਰਗ ਵਿੱਚ ਚੁਪ ਚਾਪ ਹੋ ਗਈ [8:1]
|
|
# ਸੱਤ ਦੂਤਾਂ ਨੂੰ ਕੀ ਦਿੱਤਾ ਗਿਆ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ?
|
|
|
|
ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ਉਹਨਾਂ ਸੱਤ ਦੂਤਾਂ ਨੂੰ ਸੱਤ ਤੁਰੀਆਂ ਦਿਤੀਆਂ ਗਈਆਂ [8:2]
|
|
|