# ਉਥੇ ਕੀ ਹੋਇਆ ਕਿ ਸਵਰਗ ਵਿੱਚ ਚੁਪ ਚਾਪ ਹੋ ਗਈ ? ਜਦੋਂ ਮੇਮਨੇ ਨੇ ਸੱਤਵੀ ਮੋਹਰ ਖੋਲੀ ਤਾਂ ਉਥੇ ਸਵਰਗ ਵਿੱਚ ਚੁਪ ਚਾਪ ਹੋ ਗਈ [8:1] # ਸੱਤ ਦੂਤਾਂ ਨੂੰ ਕੀ ਦਿੱਤਾ ਗਿਆ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ? ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ਉਹਨਾਂ ਸੱਤ ਦੂਤਾਂ ਨੂੰ ਸੱਤ ਤੁਰੀਆਂ ਦਿਤੀਆਂ ਗਈਆਂ [8:2]