pa_tq/REV/07/09.md

8 lines
715 B
Markdown

# ਪਰਮੇਸ਼ੁਰ ਦੇ ਸਿੰਘਾਸਣ ਅਤੇ ਮੇਮਨੇ ਦੇ ਸਾਹਮਣੇ ਅੱਗੇ ਫਿਰ ਯੂਹੰਨਾ ਨੇ ਕੀ ਦੇਖਿਆ ?
ਯੂਹੰਨਾ ਨੇ ਇੱਕ ਵੱਡੀ ਭੀੜ ਹਰੇਕ ਜਾਤੀ,ਗੋਤ,ਲੋਕਾਂ ਅਤੇ ਭਾਸ਼ਾ ਦੇ ਵਿਚੋ ਸਿੰਘਾਸਣ ਦੇ ਅੱਗੇ ਦੇਖੀ [7:9]
# ਸਿੰਘਾਸਣ ਦੇ ਅੱਗੇ ਖੜਿਆ ਦੇ ਅਨੁਸਾਰ,ਮੁਕਤੀ ਕਿਸ ਤੋਂ ਹੈ ?
ਸਿੰਘਾਸਣ ਦੇ ਅੱਗੇ ਖੜਿਆ ਨੇ ਕਿਹਾ ਕਿ ਮੁਕਤੀ ਪਰਮੇਸ਼ੁਰ ਅਤੇ ਉਸਦੇ ਮੇਮਨੇ ਤੋਂ ਹੈ [7:10]