# ਪਰਮੇਸ਼ੁਰ ਦੇ ਸਿੰਘਾਸਣ ਅਤੇ ਮੇਮਨੇ ਦੇ ਸਾਹਮਣੇ ਅੱਗੇ ਫਿਰ ਯੂਹੰਨਾ ਨੇ ਕੀ ਦੇਖਿਆ ? ਯੂਹੰਨਾ ਨੇ ਇੱਕ ਵੱਡੀ ਭੀੜ ਹਰੇਕ ਜਾਤੀ,ਗੋਤ,ਲੋਕਾਂ ਅਤੇ ਭਾਸ਼ਾ ਦੇ ਵਿਚੋ ਸਿੰਘਾਸਣ ਦੇ ਅੱਗੇ ਦੇਖੀ [7:9] # ਸਿੰਘਾਸਣ ਦੇ ਅੱਗੇ ਖੜਿਆ ਦੇ ਅਨੁਸਾਰ,ਮੁਕਤੀ ਕਿਸ ਤੋਂ ਹੈ ? ਸਿੰਘਾਸਣ ਦੇ ਅੱਗੇ ਖੜਿਆ ਨੇ ਕਿਹਾ ਕਿ ਮੁਕਤੀ ਪਰਮੇਸ਼ੁਰ ਅਤੇ ਉਸਦੇ ਮੇਮਨੇ ਤੋਂ ਹੈ [7:10]