pa_tq/REV/07/01.md

8 lines
780 B
Markdown

# ਜਿਹੜੇ ਚਾਰ ਦੂਤ ਧਰਤੀ ਦੇ ਚਾਰੇ ਕੋਨਿਆ ਤੇ ਖੜੇ ਕੀ ਕਰ ਰਹੇ ਸੀ ਜਦੋਂ ਯੂਹੰਨਾ ਨੇ ਉਹਨਾਂ ਨੂੰ ਦੇਖਿਆ ?
ਦੂਤਾਂ ਨੇ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜਿਆ ਹੋਇਆ ਸੀ [7:1]
# ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ ਉੱਤਰ ਵਾਲੇ ਦੂਤ ਨੇ ਕੀ ਕਰਨ ਨੂੰ ਕਿਹਾ ?
ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ . ਦੂਤ ਨੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਲਗਾਉਣ ਲਈ ਕਿਹਾ [7:2-3]