# ਜਿਹੜੇ ਚਾਰ ਦੂਤ ਧਰਤੀ ਦੇ ਚਾਰੇ ਕੋਨਿਆ ਤੇ ਖੜੇ ਕੀ ਕਰ ਰਹੇ ਸੀ ਜਦੋਂ ਯੂਹੰਨਾ ਨੇ ਉਹਨਾਂ ਨੂੰ ਦੇਖਿਆ ? ਦੂਤਾਂ ਨੇ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜਿਆ ਹੋਇਆ ਸੀ [7:1] # ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ ਉੱਤਰ ਵਾਲੇ ਦੂਤ ਨੇ ਕੀ ਕਰਨ ਨੂੰ ਕਿਹਾ ? ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ . ਦੂਤ ਨੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਲਗਾਉਣ ਲਈ ਕਿਹਾ [7:2-3]