pa_tq/REV/06/15.md

11 lines
969 B
Markdown

# ਯੂਹੰਨਾ ਨੇ ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰਿਆਂ ਨੂੰ ਕੀ ਕਰਦੇ ਦੇਖਿਆ ?
ਯੂਹੰਨਾ ਨੇ ਉਹਨਾਂ ਨੂੰ ਗੁਫਾ ਅਤੇ ਪੱਥਰਾਂ ਨੂੰ ਉਹਨਾਂ ਉੱਤੇ ਡਿਗਣ ਲਈ ਕਹਿੰਦਿਆ ਅਤੇ ਲੁਕਦੇ ਦੇਖਿਆ [6:15-16]
# ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰੇ ਕਿਸ ਤੋਂ ਲੁੱਕ ਰਹੇ ਸੀ ?
ਉਹ ਸਿੰਘਾਸਣ ਤੇ ਬੈਠੇ ਅਤੇ ਮੇਮਨੇ ਦੇ ਕ੍ਰੋਧ ਤੋਂ ਲੁੱਕਣਾ ਚਾਹੁੰਦੇ ਸੀ [6:13]
# ਕਿਹੜਾ ਦਿਨ ਆ ਗਿਆ ?
ਮੇਮਨੇ ਦੇ ਕਰੋਧ ਅਤੇ ਜੋ ਸਿੰਘਾਸਣ ਤੇ ਬੈਠਾ ਹੈ ਉਸ ਦਾ ਇਕ ਵੱਡਾ ਦਿਨ ਆ ਗਿਆ ਹੈ [6:17]