# ਯੂਹੰਨਾ ਨੇ ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰਿਆਂ ਨੂੰ ਕੀ ਕਰਦੇ ਦੇਖਿਆ ? ਯੂਹੰਨਾ ਨੇ ਉਹਨਾਂ ਨੂੰ ਗੁਫਾ ਅਤੇ ਪੱਥਰਾਂ ਨੂੰ ਉਹਨਾਂ ਉੱਤੇ ਡਿਗਣ ਲਈ ਕਹਿੰਦਿਆ ਅਤੇ ਲੁਕਦੇ ਦੇਖਿਆ [6:15-16] # ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰੇ ਕਿਸ ਤੋਂ ਲੁੱਕ ਰਹੇ ਸੀ ? ਉਹ ਸਿੰਘਾਸਣ ਤੇ ਬੈਠੇ ਅਤੇ ਮੇਮਨੇ ਦੇ ਕ੍ਰੋਧ ਤੋਂ ਲੁੱਕਣਾ ਚਾਹੁੰਦੇ ਸੀ [6:13] # ਕਿਹੜਾ ਦਿਨ ਆ ਗਿਆ ? ਮੇਮਨੇ ਦੇ ਕਰੋਧ ਅਤੇ ਜੋ ਸਿੰਘਾਸਣ ਤੇ ਬੈਠਾ ਹੈ ਉਸ ਦਾ ਇਕ ਵੱਡਾ ਦਿਨ ਆ ਗਿਆ ਹੈ [6:17]