pa_tq/REV/06/01.md

8 lines
515 B
Markdown

# ਮੇਮਨੇ ਨੇ ਪੋਥੀ ਨਾਲ ਕੀ ਕੀਤਾ ?
ਮੇਮਨੇ ਨੇ ਪੋਥੀ ਦੀਆਂ ਸੱਤ ਮੋਹਰਾਂ ਵਿੱਚੋਂ ਇੱਕ ਨੂੰ ਖੋਲਿਆ [6:1]
# ਪਹਿਲੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?
ਯੂਹੰਨਾ ਨੇ ਨੁਕਰੇ ਘੋੜੇ ਨੂੰ ਦੇਖਿਆ, ਜਿਸ ਉਤੇ ਇੱਕ ਸਵਾਰ ਜਿੱਤ ਪ੍ਰਾਪਤ ਕਰਨ ਜਾ ਰਿਹਾ [6:2]