# ਮੇਮਨੇ ਨੇ ਪੋਥੀ ਨਾਲ ਕੀ ਕੀਤਾ ? ਮੇਮਨੇ ਨੇ ਪੋਥੀ ਦੀਆਂ ਸੱਤ ਮੋਹਰਾਂ ਵਿੱਚੋਂ ਇੱਕ ਨੂੰ ਖੋਲਿਆ [6:1] # ਪਹਿਲੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ? ਯੂਹੰਨਾ ਨੇ ਨੁਕਰੇ ਘੋੜੇ ਨੂੰ ਦੇਖਿਆ, ਜਿਸ ਉਤੇ ਇੱਕ ਸਵਾਰ ਜਿੱਤ ਪ੍ਰਾਪਤ ਕਰਨ ਜਾ ਰਿਹਾ [6:2]