|
# ਯੂਹੰਨਾ ਨੇ ਕੀ ਖੁੱਲਾ ਦੇਖਿਆ ?
|
|
|
|
ਯੂਹੰਨਾ ਨੇ ਸਵਰਗ ਦਾ ਇੱਕ ਦਰਵਾਜ਼ਾ ਖੁੱਲਾ ਦੇਖਿਆ [4:1]
|
|
# ਆਵਾਜ਼ ਨੇ ਕੀ ਕਿਹਾ ਉਹ ਯੂਹੰਨਾ ਨੂੰ ਦਿਖਾਵੇਗਾ ?
|
|
|
|
ਆਵਾਜ਼ ਨੇ ਕਿਹਾ ਯੂਹੰਨਾ ਓਹ ਸਭ ਵੇਖੇਗਾ ਜੋ ਇਸ ਤੋਂ ਬਾਅਦ ਕੀ ਹੋਣ ਵਾਲਾ ਹੈ [4:1]
|
|
# ਕੋਈ ਸਵਰਗ ਵਿੱਚ ਕਿੱਥੇ ਬੈਠਾ ਸੀ ?
|
|
|
|
ਕੋਈ ਸਵਰਗ ਵਿੱਚ ਸਿੰਘਾਸਣ ਤੇ ਬੈਠਾ ਸੀ [4:2]
|
|
|