# ਯੂਹੰਨਾ ਨੇ ਕੀ ਖੁੱਲਾ ਦੇਖਿਆ ? ਯੂਹੰਨਾ ਨੇ ਸਵਰਗ ਦਾ ਇੱਕ ਦਰਵਾਜ਼ਾ ਖੁੱਲਾ ਦੇਖਿਆ [4:1] # ਆਵਾਜ਼ ਨੇ ਕੀ ਕਿਹਾ ਉਹ ਯੂਹੰਨਾ ਨੂੰ ਦਿਖਾਵੇਗਾ ? ਆਵਾਜ਼ ਨੇ ਕਿਹਾ ਯੂਹੰਨਾ ਓਹ ਸਭ ਵੇਖੇਗਾ ਜੋ ਇਸ ਤੋਂ ਬਾਅਦ ਕੀ ਹੋਣ ਵਾਲਾ ਹੈ [4:1] # ਕੋਈ ਸਵਰਗ ਵਿੱਚ ਕਿੱਥੇ ਬੈਠਾ ਸੀ ? ਕੋਈ ਸਵਰਗ ਵਿੱਚ ਸਿੰਘਾਸਣ ਤੇ ਬੈਠਾ ਸੀ [4:2]