pa_tq/REV/03/17.md

8 lines
594 B
Markdown

# ਲਾਉਦਿਕੀਏ ਦੀ ਕਲੀਸਿਯਾ ਆਪਣੇ ਬਾਰੇ ਕੀ ਆਖਦੀ ਹੈ ?
ਲਾਉਦਿਕੀਏ ਦੀ ਕਲੀਸਿਯਾ ਆਖਦੀ ਹੈ ਕਿ ਮੈ ਧਨਵਾਨ ਹਾਂ ਅਤੇ ਕਿਸੇ ਦੀ ਲੋੜ ਨਹੀ [3:17]
# ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਕੀ ਆਖਦਾ ਹੈ ?
ਮਸੀਹ ਆਖਦਾ ਹੈ ਲਾਉਦਿਕੀਏ ਦੀ ਕਲੀਸਿਯਾ ਦੁੱਖੀ,ਮੰਦਭਾਗੀ, ਗਰੀਬ, ਅੰਨ੍ਹੀ ਅਤੇ ਨੰਗੀ ਹੈ [3:17]