# ਲਾਉਦਿਕੀਏ ਦੀ ਕਲੀਸਿਯਾ ਆਪਣੇ ਬਾਰੇ ਕੀ ਆਖਦੀ ਹੈ ? ਲਾਉਦਿਕੀਏ ਦੀ ਕਲੀਸਿਯਾ ਆਖਦੀ ਹੈ ਕਿ ਮੈ ਧਨਵਾਨ ਹਾਂ ਅਤੇ ਕਿਸੇ ਦੀ ਲੋੜ ਨਹੀ [3:17] # ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਕੀ ਆਖਦਾ ਹੈ ? ਮਸੀਹ ਆਖਦਾ ਹੈ ਲਾਉਦਿਕੀਏ ਦੀ ਕਲੀਸਿਯਾ ਦੁੱਖੀ,ਮੰਦਭਾਗੀ, ਗਰੀਬ, ਅੰਨ੍ਹੀ ਅਤੇ ਨੰਗੀ ਹੈ [3:17]