pa_tq/REV/03/14.md

11 lines
944 B
Markdown

# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:14]
# ਮਸੀਹ, ਲਾਉਦਿਕੀਏ ਦੀ ਕਲੀਸਿਯਾ ਤੋਂ ਕੀ ਬਣਨ ਦੀ ਆਸ ਕਰਦਾ ਹੈ ?
ਲਾਉਦਿਕੀਏ ਦੀ ਕਲੀਸਿਯਾ ਤੋਂ ਮਸੀਹ ਠੰਡਾ ਜਾਂ ਗਰਮ ਹੋਣ ਦੀ ਆਸ ਕਰਦਾ ਹੈ [3:15]
# ਮਸੀਹ ਲਾਉਦਿਕੀਏ ਦੀ ਕਲੀਸਿਯਾ ਬਾਰੇ ਕੀ ਕਰੇਗਾ ਅਤੇ ਕਿਉਂ ?
ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਮੂੰਹ ਵਿਚੋ ਕੱਢ ਦੇਵੇਗਾ ਕਿਉਂਕਿ ਉਹ ਸੀਲਗਰਮ ਹਨ [3:16]