# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ? ਪੁਸਤਕ ਦੇ ਅਗਲੇ ਹਿੱਸੇ ਵਿੱਚ ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:14] # ਮਸੀਹ, ਲਾਉਦਿਕੀਏ ਦੀ ਕਲੀਸਿਯਾ ਤੋਂ ਕੀ ਬਣਨ ਦੀ ਆਸ ਕਰਦਾ ਹੈ ? ਲਾਉਦਿਕੀਏ ਦੀ ਕਲੀਸਿਯਾ ਤੋਂ ਮਸੀਹ ਠੰਡਾ ਜਾਂ ਗਰਮ ਹੋਣ ਦੀ ਆਸ ਕਰਦਾ ਹੈ [3:15] # ਮਸੀਹ ਲਾਉਦਿਕੀਏ ਦੀ ਕਲੀਸਿਯਾ ਬਾਰੇ ਕੀ ਕਰੇਗਾ ਅਤੇ ਕਿਉਂ ? ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਮੂੰਹ ਵਿਚੋ ਕੱਢ ਦੇਵੇਗਾ ਕਿਉਂਕਿ ਉਹ ਸੀਲਗਰਮ ਹਨ [3:16]