pa_tq/REV/03/01.md

11 lines
1.0 KiB
Markdown

# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:1]
# ਸਾਰਦੀਸ ਦੀ ਕਲੀਸਿਯਾ ਦੀ ਕੀ ਮਸ਼ਹੂਰੀ ਹੈ ਪਰ ਉਹਨਾਂ ਬਾਰੇ ਕੀ ਸੱਚ ਹੈ ?
ਸਾਰਦੀਸ ਦੀ ਕਲੀਸਿਯਾ ਦੀ ਮਸ਼ਹੂਰੀ ਹੈ ਕੀ ਉਹ ਜਿਉਂਦੇ ਹਨ ਪਰ ਸਚ ਇਹ ਹੈ ਕਿ ਉਹ ਮੁਰਦੇ ਹਨ [3:1]
# ਮਸੀਹ ਸਾਰਦੀਸ ਦੀ ਕਲੀਸਿਯਾ ਨੂੰ ਕੀ ਕਰਨ ਦੀ ਚੇਤਾਵਨੀ ਦਿੰਦਾ ਹੈ ?
ਮਸੀਹ ਚੇਤਾਵਨੀ ਦਿੰਦਾ ਹੈ ਕਿ ਜਾਗ ਜਾਉ ਅਤੇ ਜੋ ਕੋਲ ਰਹਿ ਗਿਆ ਹੈ ਉਸਨੂੰ ਪੱਕਿਆਂ ਕਰ , ਯਾਦ ਰੱਖ , ਪਾਲਣਾ ਕਰ ਅਤੇ ਤੋਬਾ ਕਰ [ 3:2-3]