# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਹੈ ? ਪੁਸਤਕ ਦੇ ਅਗਲੇ ਹਿੱਸੇ ਵਿੱਚ ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:1] # ਸਾਰਦੀਸ ਦੀ ਕਲੀਸਿਯਾ ਦੀ ਕੀ ਮਸ਼ਹੂਰੀ ਹੈ ਪਰ ਉਹਨਾਂ ਬਾਰੇ ਕੀ ਸੱਚ ਹੈ ? ਸਾਰਦੀਸ ਦੀ ਕਲੀਸਿਯਾ ਦੀ ਮਸ਼ਹੂਰੀ ਹੈ ਕੀ ਉਹ ਜਿਉਂਦੇ ਹਨ ਪਰ ਸਚ ਇਹ ਹੈ ਕਿ ਉਹ ਮੁਰਦੇ ਹਨ [3:1] # ਮਸੀਹ ਸਾਰਦੀਸ ਦੀ ਕਲੀਸਿਯਾ ਨੂੰ ਕੀ ਕਰਨ ਦੀ ਚੇਤਾਵਨੀ ਦਿੰਦਾ ਹੈ ? ਮਸੀਹ ਚੇਤਾਵਨੀ ਦਿੰਦਾ ਹੈ ਕਿ ਜਾਗ ਜਾਉ ਅਤੇ ਜੋ ਕੋਲ ਰਹਿ ਗਿਆ ਹੈ ਉਸਨੂੰ ਪੱਕਿਆਂ ਕਰ , ਯਾਦ ਰੱਖ , ਪਾਲਣਾ ਕਰ ਅਤੇ ਤੋਬਾ ਕਰ [ 3:2-3]