11 lines
1.0 KiB
Markdown
11 lines
1.0 KiB
Markdown
# ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਹਮੇਸ਼ਾ ਕੀ ਕਰਨ ਲਈ ਆਖਦਾ ਹੈ ?
|
|
|
|
ਪੌਲੁਸ ਉਹਨਾਂ ਨੂੰ ਪ੍ਰਭੂ ਵਿੱਚ ਹਮੇਸ਼ਾ ਅਨੰਦਦਿਤ ਰਹਿਣ ਲਈ ਆਖਦਾ ਹੈ [4:4]
|
|
# ਚਿੰਤਾ ਕਰਨ ਦੀ ਬਜਾਏ ਪੌਲੁਸ ਕੀ ਕਰਨ ਨੂੰ ਆਖਦਾ ਹੈ?
|
|
|
|
ਪੌਲੁਸ ਚਿੰਤਾ ਦੀ ਬਜਾਏ , ਪਰਮੇਸ਼ੁਰ ਨੂੰ ਪ੍ਰਾਰਥਨਾ ਵਿੱਚ ਆਪਣੀ ਜਰੂਰਤ ਦੱਸਣ ਅਤੇ ਉਸਨੂੰ ਧੰਨਵਾਦ ਕਰਨ ਲਈ ਆਖਦਾ ਹੈ [4:6]
|
|
# ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕੋਣ ਕਰੇਗਾ ?
|
|
|
|
ਜੇ ਅਸੀਂ ਅਜਿਹਾ ਕਰਾਂਗੇ ਤਾਂ ਪਰਮੇਸ਼ੁਰ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕਰੇਗਾ [4:7 ]
|
|
|