# ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਹਮੇਸ਼ਾ ਕੀ ਕਰਨ ਲਈ ਆਖਦਾ ਹੈ ? ਪੌਲੁਸ ਉਹਨਾਂ ਨੂੰ ਪ੍ਰਭੂ ਵਿੱਚ ਹਮੇਸ਼ਾ ਅਨੰਦਦਿਤ ਰਹਿਣ ਲਈ ਆਖਦਾ ਹੈ [4:4] # ਚਿੰਤਾ ਕਰਨ ਦੀ ਬਜਾਏ ਪੌਲੁਸ ਕੀ ਕਰਨ ਨੂੰ ਆਖਦਾ ਹੈ? ਪੌਲੁਸ ਚਿੰਤਾ ਦੀ ਬਜਾਏ , ਪਰਮੇਸ਼ੁਰ ਨੂੰ ਪ੍ਰਾਰਥਨਾ ਵਿੱਚ ਆਪਣੀ ਜਰੂਰਤ ਦੱਸਣ ਅਤੇ ਉਸਨੂੰ ਧੰਨਵਾਦ ਕਰਨ ਲਈ ਆਖਦਾ ਹੈ [4:6] # ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕੋਣ ਕਰੇਗਾ ? ਜੇ ਅਸੀਂ ਅਜਿਹਾ ਕਰਾਂਗੇ ਤਾਂ ਪਰਮੇਸ਼ੁਰ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕਰੇਗਾ [4:7 ]