|
# ਪੌਲੁਸ ਕਿਥੇ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਹੈ ?
|
|
|
|
ਪੌਲੁਸ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਸਵਰਗ ਵਿੱਚ ਹੈ [3:20]
|
|
# ਮਸੀਹ ਵਿਸ਼ਵਾਸੀਆਂ ਦੇ ਸਰੀਰ ਦੇ ਨਾਲ ਕੀ ਕਰੇਗਾ ਜਦੋਂ ਉਹ ਸਵਰਗ ਵਿੱਚ ਹੋਣਗੇ ?
|
|
|
|
ਮਸੀਹ ਵਿਸ਼ਵਾਸੀਆਂ ਦੇ ਗਰੀਬ ਸਰੀਰ ਨੂੰ ਆਪਣੇ ਜਿਹਾ ਮਹਿਮਾ ਵਾਲੇ ਸਰੀਰ ਵਿੱਚ ਬਦਲ ਦੇਵੇਗਾ [3:21]
|
|
|