# ਪੌਲੁਸ ਕਿਥੇ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਹੈ ? ਪੌਲੁਸ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਸਵਰਗ ਵਿੱਚ ਹੈ [3:20] # ਮਸੀਹ ਵਿਸ਼ਵਾਸੀਆਂ ਦੇ ਸਰੀਰ ਦੇ ਨਾਲ ਕੀ ਕਰੇਗਾ ਜਦੋਂ ਉਹ ਸਵਰਗ ਵਿੱਚ ਹੋਣਗੇ ? ਮਸੀਹ ਵਿਸ਼ਵਾਸੀਆਂ ਦੇ ਗਰੀਬ ਸਰੀਰ ਨੂੰ ਆਪਣੇ ਜਿਹਾ ਮਹਿਮਾ ਵਾਲੇ ਸਰੀਰ ਵਿੱਚ ਬਦਲ ਦੇਵੇਗਾ [3:21]