pa_tq/PHP/03/06.md

8 lines
708 B
Markdown

# ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਕਿਵੇਂ ਬਿਆਨ ਕਰਦਾ ਹੈ ?
ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਨਿਰਦੋਸ਼ ਬਿਆਨ ਕਰਦਾ ਹੈ [3:6]
# ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਕਿਵੇਂ ਸਮਝਦਾ ਹੈ ?
ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਮਸੀਹ ਦੇ ਕਾਰਨ ਹਾਨੀ ਦਾ ਸਮਝਦਾ ਹੈ [3:7 ]