# ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਕਿਵੇਂ ਬਿਆਨ ਕਰਦਾ ਹੈ ? ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਨਿਰਦੋਸ਼ ਬਿਆਨ ਕਰਦਾ ਹੈ [3:6] # ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਕਿਵੇਂ ਸਮਝਦਾ ਹੈ ? ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਮਸੀਹ ਦੇ ਕਾਰਨ ਹਾਨੀ ਦਾ ਸਮਝਦਾ ਹੈ [3:7 ]