pa_tq/PHM/01/04.md

8 lines
627 B
Markdown

# ਪੌਲੁਸ ਨੇ ਫਿਲੇਮੋਨ ਦੇ ਕਿਹੜੇ ਚੰਗੇ ਗੁਣਾਂ ਬਾਰੇ ਸੁਣਿਆ ਸੀ?
ਪੌਲੁਸ ਨੇ ਫਿਲੇਮੋਨ ਦੇ ਪ੍ਰੇਮ, ਪਰਮੇਸ਼ੁਰ ਤੇ ਭਰੋਸੇ ਅਤੇ ਸਾਰੇ ਸੰਤਾਂ ਲਈ ਵਿਸ਼ਵਾਸਯੋਗਤਾ ਬਾਰੇ ਸੁਣਿਆ ਸੀ|[1:5]
# ਪੌਲੁਸ ਦੇ ਅਨੁਸਾਰ ਫਿਲੇਮੋਨ ਨੇ ਸੰਤਾਂ ਦੇ ਲਈ ਕੀ ਕੀਤਾ?
ਫਿਲੇਮੋਨ ਨੇ ਸੰਤਾਂਂ ਦੇ ਦਿਲਾਂ ਨੂੰ ਤਰੋ ਤਾਜ਼ਾ ਕੀਤਾ| [1:7]