# ਪੌਲੁਸ ਨੇ ਫਿਲੇਮੋਨ ਦੇ ਕਿਹੜੇ ਚੰਗੇ ਗੁਣਾਂ ਬਾਰੇ ਸੁਣਿਆ ਸੀ? ਪੌਲੁਸ ਨੇ ਫਿਲੇਮੋਨ ਦੇ ਪ੍ਰੇਮ, ਪਰਮੇਸ਼ੁਰ ਤੇ ਭਰੋਸੇ ਅਤੇ ਸਾਰੇ ਸੰਤਾਂ ਲਈ ਵਿਸ਼ਵਾਸਯੋਗਤਾ ਬਾਰੇ ਸੁਣਿਆ ਸੀ|[1:5] # ਪੌਲੁਸ ਦੇ ਅਨੁਸਾਰ ਫਿਲੇਮੋਨ ਨੇ ਸੰਤਾਂ ਦੇ ਲਈ ਕੀ ਕੀਤਾ? ਫਿਲੇਮੋਨ ਨੇ ਸੰਤਾਂਂ ਦੇ ਦਿਲਾਂ ਨੂੰ ਤਰੋ ਤਾਜ਼ਾ ਕੀਤਾ| [1:7]