pa_tq/MAT/26/62.md

10 lines
1014 B
Markdown

# ਪ੍ਰਧਾਨ ਜਾਜਕ ਨੇ ਯਿਸੂ ਨੂੰ ਜਿਉਂਦੇ ਪਰਮੇਸ਼ੁਰ ਦੇ ਵਿੱਚ ਕੀ ਕਰਨ ਦਾ ਹੁਕਮ ਕੀਤਾ ?
ਪ੍ਰਧਾਨ ਜਾਜਕ ਨੇ ਯਿਸ੍ਨੂੰ ਨੂੰ ਹੁਕਮ ਕੀਤਾ ਦੱਸ ਤੂੰ ਮਸੀਹ, ਪਰਮੇਸ਼ੁਰ ਦਾ ਪੁੱਤਰ ਹੈ ਜਾਂ ਨਹੀਂ [26:63]
# ਪ੍ਰਧਾਨ ਜਾਜਕ ਦੇ ਹੁਕਮ ਤੇ ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ?
ਯਿਸੂ ਨੇ ਕਿਹਾ , ਤੂੰ ਆਪੇ ਹੀ ਆਖ ਦਿੱਤਾ [26:64]
# ਯਿਸੂ ਨੇ ਕੀ ਕਿਹਾ ਜੋ ਪ੍ਰਧਾਨ ਜਾਜਕ ਵੇਖੇਗਾ ?
ਉ.ਯਿਸੂ ਨੇ ਕਿਹਾ ਪ੍ਰਧਾਨ ਜਾਜਕ , ਮਨੁੱਖ ਦਾ ਪੁੱਤਰ ਕੁਦਰਤ ਦੇ ਸੱਜੇ ਪਾਸੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦੇ ਵੇਖੋਗੇ [26:64]